EdmontonHome

ਕੱਲ ਸ਼ੁਰੂ ਹੋਏਗਾ ਐਡਮਿੰਟਨ ਵਿੱਚ ਮੋਬਾਇਲ ਗਰੋਸਰੀ ਸਟੋਰ ਪ੍ਰੋਗਰਾਮ


ਐਡਮਿੰਟਨ (8 ਅਕਤੂਬਰ): ਕੱਲ ਤੋਂ ਐਡਮਿੰਟਨ ਵਿੱਚ ਮੋਬਾਇਲ ਗਰੋਸਰੀ ਸਟੋਰ ਪ੍ਰੋਗਰਾਮ ਸ਼ੂਰੂ ਹੋਣ ਜਾ ਰਿਹਾ ਹੈ। ਇਸ ਲਈ ਫਰੇਸ਼ ਰੂਟਸ ਵਲੋਂ ਕਲਿਅਰਵਿਊ ਕਮਿਊਨਿਟੀ ਰਿਕ੍ਰੀਏਸ਼ਨ ਸ਼ੈਂਟਰ ਵਿੱਚ ਹਰ ਹਫਤੇ ਇੱਕ ਤਰ੍ਹਾਂ ਦੀ ਮੰਡੀ ਲਾਈ ਜਾਏਗੀ ਅਤੇ ਤਾਜਾ ਹੋਲਸੇਲ ਭਾਅ ‘ਤੇ ਗਰੋਸਰੀ ਉਤਪਾਦ ਵੇਚੇ ਜਾਣਗੇ।
ਫਰੈਸ਼ ਰੂਟਸ ਦਾ ਕਹਿਣਾ ਹੈ ਕਿ ਕੁਝ ਮਹੀਨਿਆਂ ਵਿੱਚ ਅਜਿਹੀਆਂ ਕਈ ਜਗਾਹਾਂ ਐਡਮਿੰਟਨ ਵਿੱਚ ਸਥਾਪਿਤ ਕੀਤੀਆਂ ਜਾਣਗੀਆਂ।

Show More

Related Articles