CalgaryHome

ਅਲਬਰਟਾ ਭਰ ਵਿੱਚ ਇਹ ਖਾਣ ਵਾਲੇ ਉਤਪਾਦ ਮੰਗਵਾਏ ਗਏ ਵਾਪਿਸ


ਕੈਲਗਰੀ (7 ਅਕਤੂਬਰ, ਹਰਪ੍ਰੀਤ ਸਿੰਘਂ): ਕੈਨੇਡੀਅਨ ਫੂਡ ਇਨਸਪੈਕਸ਼ਨ ਏਜੰਸੀ (ਸੀ ਐਫ ਆਈ ਏ) ਵਲੋਂ ਈ ਕੋਲਾਈ ਵਾਇਰਸ ਦੇ ਸੰਕਰਮਨ ਦੇ ਚਲਦਿਆਂ ਅਲਬਰਟਾ ਭਰ ਤੋਂ ਗਰਾਊਂਡ ਬੀਫ ਅਤੇ ਬਰਗਰ ਉਤਪਾਦ ਵਾਪਿਸ ਮੰਗਵਾਏ ਗਏ ਹਨ।

ਇਹ ਬੀਫ ਬੂਟੀਕ ਲਿਮਟਿਡ ਦੇ ਉਤਪਾਦ ਹਨ ਅਤੇ ਇਨ੍ਹਾਂ ਵਿੱਚ:-

  • ਸ਼ਣਿ-ੋੁਨਚੲ ਬੲੲਡ ਬੁਰਗੲਰਸ, ਪਰੋਦੁਚਟ ਨੁਮਬੲਰ 2530450, ਪੳਚਕੲਦ 19/06/12
  • ਲ਼ੲੳਨ ਗਰੋੁਨਦ ਬੲੲਡ, ਪਰੋਦੁਚਟ ਨੁਮਬੲਰ 2614850, ਪੳਚਕੲਦ 19/06/14
  • ਲ਼ੲੳਨ ਗਰੋੁਨਦ ਬੲੲਡ 17 ਪੲਰ ਚੲਨਟ ਡੳਟ, ਪਰੋਦੁਚਟ ਨੁਮਬੲਰ 266250, ਪੳਚਕੲਦ 19/06/12
    ਰਿਟੇਲ ਡਿਸਟ੍ਰੀਬਿਊਟਰਾਂ ਅਤੇ ਰੈਸਟੋਰੈਂਟਾਂ ਨੂੰ ਖਾਸਤੌਰ ‘ਤੇ ਇਸ ਸਬੰਧੀ ਧਿਆਨ ਰੱਖਣ ਨੂੰ ਕਿਹਾ ਗਿਆ ਹੈ।
Show More

Related Articles