EdmontonHome

ਮੰਗਲਵਾਰ ਤੱਕ ਅਲਬਰਟਾ ਭਰ ਵਿੱਚ ਖਰਾਬ ਮੌਸਮ ਅਤੇ 20 ਡਿਗਰੀ ਤੱਕ ਪਾਰਾ ਡਿੱਗਣ ਦੀ ਚੇਤਾਵਨੀ


ਐਡਮਿੰਟਨ (7 ਅਕਤੂਬਰ): ਅਲਬਰਟਾ ਭਰ ਲਈ ਇਨਵਾਇਰਮੈਂਟ ਕੈਨੇਡਾ ਵਲੋਂ ਚੇਤਾਵਨੀ ਜਾਰੀ ਕੀਤੀ ਗਈ ਹੈ, ਮੰਗਲਵਾਰ ਤੱਕ ਮੌਸਮ ਕਾਫੀ ਖਰਾਬ ਰਹੇਗਾ। ਇਸ ਦੌਰਾਨ ਭਾਰੀ ਬਰਫਵਾਰੀ ਅਤੇ ਤਾਪਮਾਨ ਵਿੱਚ ਕਾਫੀ ਗਿਰਾਵਟ ਦਰਜ ਕੀਤੀ ਜਾਏਗੀ।

ਲਗਾਤਾਰ ਬਰਫੀਲੀਆਂ ਠੰਢੀਆਂ ਹਵਾਵਾਂ ਵੀ ਚਲਦੀਆਂ ਰਹਿਣਗੀਆਂ। ਸੋ ਠੰਢ ਦੀ ਆਮਦ ‘ਤੇ ਬਚਕੇ।

Show More

Related Articles