EdmontonHome

ਇਹ ਹਨ ਓ ਨੌਜਵਾਨ ਜੋ ਆਇਲ ਸਪਰਿੰਗ ਓਂਟਾਰੀਓ ਵਿੱਚ ਭਿਆਨਕ ਹਾਦਸੇ ਦਾ ਸ਼ਿਕਾਰ ਹੋਏ ਹਨ


ਐਡਮਿੰਟਨ (4 ਅਕਤੂਬਰ): ਆਇਲ ਸਪਰਿੰਗ ਓਂਟਾਰੀਅਓ ਵਿੱਚ ਵਾਪਰੇ ਭਿਆਨਕ ਹਾਦਸੇ ਵਿੱਚ ਉੱਪਰ ਦੀਆਂ ਦੋ ਤਸਵੀਰਾਂ ਤਨਵੀਰ ਸਿੰਘ ਅਤੇ ਗੁਰਵਿੰਦਰ ਸਿੰਘ ਦੀ ਹੈ ਜੋ ਹਾਦਸੇ ਦਾ ਸ਼ਿਕਾਰ ਹੋ ਗਏ ਹਨ। ਖੱਬੇ ਪਾਸੇ ਵਾਲੀ ਤਸਵੀਰ ਉਸ ਨੌਜਵਾਨ ਦੀ ਹੈ ਜੋ ਡਰਾਈਵਰ ਕਰ ਰਿਹਾ ਸੀ ਅਤੇ ਇਸ ਵੇਲੇ ਹਸਪਤਾਲ ਵਿੱਚ ਭਰਤੀ ਹੈ। ਇਸ ਤੋਂ ਇਲਾਵਾ ਇੱਕ ਨੌਜਵਾਨ ਕੁੜੀ ਹਰਪ੍ਰੀਤ ਕੌਰ ਵੀ ਇਸ ਹਾਦਸੇ ਦਾ ਸ਼ਿਕਾਰ ਹੋ ਗਈ ਹੈ।

Show More

Related Articles