EdmontonHome

ਸਨਕੀ ਜੇ ਨੇ 40 ਗੱਡੀਆਂ ਨੂੰ ਪਹੁੰਚਾਇਆ ਨੁਕਸਾਨ ਕਿਸੇ ਦੀ ਭੰਨਤਾ ਸ਼ੀਸ਼ਾ, ਕਿਸੇ ਦੇ ਪੈਂਚਰ ਕਰਤੇ ਟਾਇਰ


ਐਡਮਿੰਟਨ (4 ਅਕਤੂਬਰ): ਐਡਮਿੰਟਨ ਦੇ ਬੋਨੀਡੂਨ ਇਲਾਕੇ ਵਿੱਚ ਬੀਤੇ ਸੋਮਵਾਰ ਦੀ ਰਾਤ ਲਗਭਗ 40 ਗੱਡੀਆਂ ਨੂੰ ਕਿਸੇ ਅਨਜਾਨ ਵਲੋਂ ਨੁਕਸਾਨ ਪਹੁੰਚਾਇਆ ਗਿਆ ਸੀ, ਜਿਸ ਵਿੱਚ ਕਈਆਂ ਦੀਆਂ ਗੱਡੀਆਂ ਦੇ ਸ਼ੀਸ਼ੇ ਤੋੜ ਦਿੱਤੇ ਗਏ ਸਨ ਅਤੇ ਕਈਆਂ ਦੇ ਟਾਇਰ ਪਾੜ ਦਿੱਤੇ ਗਏ ਸਨ।

ਮਾਮਲੇ ਦੀ ਛਾਣਬੀਣ ਕਰਦੀ ਪੁਲਿਸ ਵਲੋਂ 31 ਸਾਲਾ ਨੌਜਵਾਨ ਦੀ ਗ੍ਰਿਫਤਾਰੀ ਕਰ ਲਈ ਗਈ ਹੈ ਅਤੇ ਅਗਲੀ ਕਾਰਵਾਈ ਆਰੰਭ ਦਿੱਤੀ ਗਈ ਹੈ।

Show More

Related Articles