HomeNational

ਗੁੰਮਸ਼ੁਦਾ ਲਵਲੀਨ ਲਈ ਫਿਕਰਮੰਦ ਹੋਇਆ ਭਾਈਚਾਰਾ

ਬੀਤੀ 14 ਅਗਸਤ ਤੋਂ ਲਾਪਤਾ 27 ਸਾਲਾ ਲਵਲੀਨ ਧਵਨ ਦੇ ਪਰਿਵਾਰਿਕ ਮੈਂਬਰ ਅਤੇ ਭਾਈਚਾਰਾ ਕਾਫੀ ਫਿਕਰ ਵਿੱਚ ਹਨ। ਲਵਲੀਨ ਨੂੰ ਬਰੈਂਪਟਨ ਵਿੱਚ ਅਖੀਰਲੀ ਵਾਰ ਲੈਕਲੋਗਲੀਨ ਰੋਡ ਅਤੇ ਸਟੀਲਜ ਐਵੀਨਿਊ ਵਿਖੇ ਸਵੇਰੇ 9.30 ਵਜੇ ਦੇਖਿਆ ਗਿਆ ਸੀ।

ਕੋਈ ਵੀ ਜਰੂਰੀ ਜਾਣਕਾਰੀ ਦੇਣ ਲਈ ਪੀਲ ਪੁਲਿਸ ਨੂੰ 1-800-222-TIPS (8477) ਇਸ ਨੰਬਰ ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Show More

Related Articles