HomeNational

ਪੰਜਾਬ ਦੇ ਕੋਟਕਪੂਰਾ ਤੋਂ ਆਏ ਇੰਟਰਨੈਸ਼ਨਲ ਸਟੂਡੈਂਟ ਰੌਕਸੀ ਚਾਵਲਾ ਦੀ ਸਰੀ ਵਿਖੇ ਭੇਤਭਰੇ ਹਾਲਾਤਾ ਵਿੱਚ ਮੌਤ

ਬਲਜਿੰਦਰ ਸੀਖਾਂ – ਪਿਛਲੇ 20 ਦਿਨਾਂ ਤੋਂ ਨੋਜਵਾਨ ਦਾ ਭਾਰਤ ਰਹਿੰਦੇ ਪਰਿਵਾਰ ਨਾਲ ਕੋਈ ਸੰਪਰਕ ਨਹੀਂ ਸੀ ਤੇ ਹੁਣ ਲਾਸ਼ ਇੱਕ ਘਰ ਵਿੱਚੋਂ ਬਰਾਮਦ ਹੋਈ ਹੈ ਤੇ ਮੌਤ ਦਾ ਕਾਰਨ ਪੁਲੀਸ ਵੱਲੋਂ ਜ਼ਹਿਰ ਦਸਿਆ ਜਾ ਰਿਹਾ ਹੈ।ਇਹ ਨੋਜਵਾਨ 18 ਮਹੀਨੇ ਪਹਿਲਾਂ ਕੈਨੇਡਾ ਵਿਖੇ ਪੜਨ ਲਈ ਆਇਆ ਸੀ।

ਇੱਥੇ ਇਸ ਗੱਲ ਦਾ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਕੈਨੇਡਾ ਵਿਖੇ ਹਰ ਮਹੀਨੇ ਔਸਤਨ ਤਿੰਨ ਵਿਦਿਆਰਥੀ ਖੁਦਕੁਸ਼ੀ ਕਰਦੇ ਹਨ ਜਿਸ ਵਿੱਚ ਪੰਜਾਬੀ ਵਿਦਿਆਰਥੀ ਵੀ ਸ਼ਾਮਲ ਹਨ। ਖ਼ੁਦਕੁਸ਼ੀਆਂ ਦੇ ਕਾਰਨ ਕੈਨੇਡਾ ਵਿੱਚ ਵਿਦਿਆਰਥੀਆਂ ਨੂੰ ਆਉਂਦੀਆਂ ਮੁਸ਼ਕਲਾਂ ਵੀ ਹਨ ।

Show More

Related Articles