HomeNational

ਕੈਨੇਡਾ ਸਰਕਾਰ ਨੂੰ ਨਾ ਬਣਾਇਆ ਜਾਏ ਨਿਸ਼ਾਨਾ

ਕਿਊਬਕ ਸਰਕਾਰ ਨੇ ਕਿਸੇ ਦੇ ਵੀ ਧਾਰਮਿਕ ਚਿੰਨ੍ਹ ਪਾਕੇ ਨੌਕਰੀ ਕਰਨ ਤੋਂ ਮਨਾਹੀ ਕੀਤੀ ਹੈ। ਜਿਸ ਕਰਕੇ ਇਸ ਭੈਣ ਨੂੰ ਵੀ ਕਾਫੀ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਇਹ ਅਧਿਆਪਿਕਾ ਬਨਣਾ ਚਾਹੁੰਦੀ ਹੈ। ਪਰ ਇਸ ਕਰਕੇ ਕਈ ਲੋਕ ਕੈਨੇਡਾ ਸਰਕਾਰ ਨੂੰ ਨਿਸ਼ਾਨਾ ਬਣਾ ਰਹੇ ਹਨ।

ਇੱਥੇ ਕਾਬਿਲੇਗੌਰ ਹੈ ਕਿ ਇਹ ਕਾਨੂੰਨ ਸਿਰਫ ਕਿਊਬਕ ਵਿੱਚ ਲਾਗੂ ਹੈ ਅਤੇ ਬਾਕੀ ਦੇ ਕੈਨੇਡਾ ਵਿੱਚ ਅਜਿਹਾ ਕੁਝ ਵੀ ਨਹੀਂ ਅਤੇ ਨਾਲ ਹੀ ਦੱਸਣਯੋਗ ਹੈ ਕਿ ਸਰਕਾਰ ਇਸ ਮਾਮਲੇ ਚ ਕੁਝ ਨੀ ਕਰ ਸਕਦੀ ਕਿਉਂਕਿ ਸੂਬਿਆਂ ਕੋਲ ਵੱਧ ਅਧਿਕਾਰ ਹਨ।

Show More

Related Articles