HomeInternational

ਬ੍ਰੈਕਿੰਗ ਨਿਊਜ!! ਹਾਂਗਕਾਂਗ ਵਿੱਚ ਚਾਈਨਾ ਦੀ ਮਿਲੀਟਰੀ ਹੋਈ ਦਾਖਿਲ

ਐਡਮਿੰਟਨ (13 ਅਗਸਤ): ਬੀਤੇ ਦਿਨੀਂ ਸ਼ਾਮ ਲਗਭਗ 3 ਵਜੇ ਦੇ ਕਰੀਬ ਚਾਈਨਾ ਦੀ ਮਿਲੀਟਰੀ ਹਾਂਗਕਾਂਗ ਵਿੱਚ ਦਾਖਿਲ ਹੋਣ ਦੀ ਖਬਰ ਮਿਲੀ ਹੈ। ਦੱਸਣਯੋਗ ਹੈ ਕਿ ਹਾਂਗਕਾਂਗ ਵਿੱਚ ਵਿਗੜੇ ਹਾਲਾਤਾਂ ਕਰਕੇ ਪਹਿਲਾਂ ਹੀ ਮਾਰਸ਼ਲ ਲਾਅ ਅਮਲ ਵਿੱਚ ਲਿਆਉਂਦਾ ਜਾ ਚੁੱਕਾ ਹੈ। ਪਰ ਇਸਦੇ ਬਾਵਜੂਦ ਪ੍ਰਦਰਸ਼ਨਕਾਰੀਆਂ ਵਲੋਂ ਲਗਾਤਾਰ ਪ੍ਰਦਰਸ਼ਨ ਨੂੰ ਤੇਜ ਕੀਤਾ ਜਾ ਰਿਹਾ ਹੈ ਅਤੇ ਹਾਲਾਤ ਹੁਣ ਇੱਥੋਂ ਤੱਕ ਮਾੜੇ ਹੋ ਗਏ ਹਨ ਕਿ ਏਅਰਪੋਰਟਾਂ ਦੇ ਉੱਤੇ ਵੀ ਹਜਾਰਾਂ ਯਾਤਰੀ ਫਸੇ ਹੋਏ ਹਨ।

Show More

Related Articles