ਰਾਸ਼ਟਰੀ

ਜਾਣੋ ਕੋਣ ਹੈ ਉਹ ਮਹਿਲਾ ਜਿਨ੍ਹਾਂ ਦੀ ਤਸਵੀਰ ਅੱਜ ਜਾਰੀ ਹੋਏ $10 ਦੇ ਨੋਟ ‘ਤੇ ਲਗਾਈ ਗਈ

ਐਡਮਿੰਟਨ (19 ਨਵੰਬਰ): ਵਾਇਲਾ ਡੈਸਮੰਡ ਜਿਨ੍ਹਾਂ ਨੂੰ ਕੈਨੇਡਾ ਵਿੱਚ ਸਿਵਲ ਰਾਈਟਸ ਮੂਵਮੈਂਟ ਸ਼ੁਰੂ ਕਰਨ ਦਾ ਸਿਹਰਾ ਬੱਝਦਾ ਹੈ,

ਐਡਮਿੰਟਨ (19 ਨਵੰਬਰ): ਵਾਇਲਾ ਡੈਸਮੰਡ ਜਿਨ੍ਹਾਂ ਨੂੰ ਕੈਨੇਡਾ ਵਿੱਚ ਸਿਵਲ ਰਾਈਟਸ ਮੂਵਮੈਂਟ ਸ਼ੁਰੂ ਕਰਨ ਦਾ ਸਿਹਰਾ ਬੱਝਦਾ ਹੈ, ਨੂੰ ਸਨਮਾਨ ਸਨਮਾਨ ਦਿੰਦਿਆਂ ਉਨ੍ਹਾਂ ਦੀ ਤਸਵੀਰ ਅੱਜ ਜਾਰੀ ਹੋਏ $10 ਦੇ ਨੋਟ ‘ਤੇ ਉਨ੍ਹਾਂ ਦੀ ਫੋਟੋ ਲਗਾਈ ਗਈ ਹੈ। ਦੱਸਣਯੋਗ ਹੈ ਕਿ 1946 ਵਿੱਚ ਵਾਇਲਾ ਨੂੰ ਇੱਕ ਸਿਨੇਮਾ ਘਰ ਦੀ ਇੱਕ ਖਾਸ ਸੀਟ ਤੇ ਇਸ ਲਈ ਨਹੀਂ ਬੈਠਣ ਦਿੱਤਾ ਗਿਆ ਸੀ ਕਿਉਂਕਿ ਉਹ ੁਸਿਰਫ ਗੋਰਿਆਂ ਲਈ ਰੱਖੀ ਗਈ ਸੀ। ਇਸ ‘ਤੇ ਵਾਇਲਾ ਵਲੋਂ ਇਤਰਾਜ ਜਤਾਇਆ ਗਿਆ ਅਤੇ ਜਿਸ ‘ਤੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਇਹ ਘਟਨਾ ਹੀ ਕੈਨੇਡਾ ਵਿੱਚ ਸਿਵਿਲ ਰਾਈਟਸ ਮੂਵਮੈਂਟ ਦੀ ਸ਼ੁਰੂਆਤ ਦਾ ਕਾਰਨ ਮੰਨੀ ਜਾਂਦੀ ਹੈ ਅਤੇ ਦੱਸਣਯੋਗ ਹੈ ਕਿ ਇਸ ਨੋਟ ਨੂੰ ਵਰਟੀਕਲੀ ਡਿਜਾਈਨ ਕੀਤਾ ਗਿਆ ਹੈ, ਜੱਦਕਿ ਪਹਿਲਾਂ ਵਾਲੇ ਨੋਟ ਹੋਰੀਜੌਂਟਲ ਡਿਜਾਈਨ ਕੀਤੇ ਹੁੰਦੇ ਹਨ ਅਤੇ ਬੈਂਕ ਆਫ ਕੈਨੇਡਾ ਦਾ ਕਹਿਣਾ ਹੈ ਕਿ ਭਵਿੱਖ ਵਿੱਚ ਵੀ ਹੋਰਾਂ ਨੋਟਾਂ ਦੇ ਡਿਜਾਈਨ ਇਸੇ ਆਧਾਰ ਤੇ ਬਦਲੇ ਜਾਣਗੇ।

Show More

Related Articles

Leave a Reply

Your email address will not be published. Required fields are marked *

error: Content is protected !!
Close
www.000webhost.com