ਐਡਮਿੰਟਨਕੈਲਗਰੀ

ਅਲਬਰਟਾ ਵਾਸੀ ਬਰਫਬਾਰੀ ਲਈ ਹੋ ਜੋ ਤਿਆਰ, ਚੇਤਾਵਨੀ ਹੋਈ ਜਾਰੀ 

ਕੈਲਗਰੀ (15 ਨਵੰਬਰ) ਇਨਵਾਇਰਮੈਂਟ ਕੈਨੇਡਾ ਵਲੋ ਪੱਛਮੀ ਅਤੇ ਕੇਂਦਰੀ ਅਲਬਰਟਾ ਦੇ ਲਈ

ਕੈਲਗਰੀ (15 ਨਵੰਬਰ) ਇਨਵਾਇਰਮੈਂਟ ਕੈਨੇਡਾ ਵਲੋ ਪੱਛਮੀ ਅਤੇ ਕੇਂਦਰੀ ਅਲਬਰਟਾ ਦੇ ਲਈ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਬਰਫਬਾਰੀ ਦੀ ਚੇਤਾਵਨੀ ਜਾਰੀ ਕੀਤੀ ਹੈ ।
ਇਨਵਾਇਰਮੈਂਟ ਕੈਨੇਡਾ ਅਨੁਸਾਰ ਇਸ ਦੌਰਾਨ 10 ਤੋਂ 15 ਸੈਂਟੀਮੀਟਰ ਅਤੇ ਕਈ  ਕਈ ਇਲਾਕਿਆਂ ਵਿੱਚ 20 ਸੈਂਟੀਮੀਟਰ ਤੱਕ ਬਰਫਬਾਰੀ ਵੀ ਹੋ ਸਕਦੀ ਹੈ। ਇਸ ਤੋਂ ਇਲਾਵਾ ਕਈ ਇਲਾਕਿਆਂ ਵਿੱਚ 70 ਤੋਂ 90 ਕਿਲੋਮੀਟਰ ਤੇਜ਼ ਹਵਾਵਾਂ ਵੀ ਚੱਲ ਸਕਦੀਆ ਹਨ। ਕਾਰ ਚਾਲਕਾਂ ਅਤੇ ਯਾਤਰੀਆਂ ਨੂੰ ਪੂਰੀ ਸਾਵਧਾਨੀ ਵਰਤਣ ਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ।

Show More

Related Articles

Leave a Reply

Your email address will not be published. Required fields are marked *

error: Content is protected !!
Close
www.000webhost.com