ਐਡਮਿੰਟਨ

ਦੱਖਣੀ ਐਡਮਿੰਟਨ ਵਿੱਚ ਕੰਮ ਦੌਰਾਨ ਵਾਪਰਿਆ ਭਿਆਨਕ ਹਾਦਸਾ, ਤਿੰਨ ਦੀ ਮੌਤ 

ਐਡਮਿੰਟਨ (15 ਨਵੰਬਰ): ਲਿਊਡੇਕ ਦੇ ਮੇਅਰ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਲਿਊਡੇਕ

ਐਡਮਿੰਟਨ (15 ਨਵੰਬਰ): ਲਿਊਡੇਕ ਦੇ ਮੇਅਰ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਲਿਊਡੇਕ ਬਿਜ਼ਨਸ ਸੈਂਟਰ ਪਾਰਕ ਵਿੱਚ ਕੰਮ ਦੌਰਾਨ ਵਾਪਰੇ ਭਿਆਨਕ ਹਾਦਸੇ ਵਿੱਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਹੈ।
ਦੁਰਘਟਨਾ ਦੁਪਹਿਰ 2.30 ਵਜੇ ਦੇ ਲੱਗਭਗ ਮਿਲੇਨੀਅਮ ਕਰਾਇਓਜੈਨਿਕ ਤਕਨਾਲੋਜੀ ਵਿੱਚ ਵਾਪਰੀ ਦੱਸੀ ਜਾ ਰਹੀ ਹੈ। ਮੌਕੇ ‘ਤੇ ਆਰਸੀਐਮਪੀ ਅਤੇ ਓ ਐੱਚ ਐੱਸ ਅਧਿਕਾਰੀ ਪੁੱਜ ਗਏ ਹਨ।

Show More

Related Articles

Leave a Reply

Your email address will not be published. Required fields are marked *

error: Content is protected !!
Close
www.000webhost.com