ਐਡਮਿੰਟਨ

ਜੈਸਪਰ ਐਵੀਨਿਊ ਵਿੱਚ ਕੱਲ ਤੋਂ ਕੁਝ ਦਿਨਾਂ ਲਈ ਟ੍ਰੈਫਿਕ ਕੀਤਾ ਜਾਏਗਾ ਬੰਦ

ਐਡਮਿੰਟਨ (14 ਨਵੰਬਰ): ਗ੍ਰੇਅ ਕੱਪ ਫੈਸਟੀਵਿਟੀ ਦੇ ਚੱਲਦਿਆਂ ਜੈਸਪਰ ਐਵੀਨਿਊ ਵਿੱਚ ਆਉਂਦੇ ਕੱਲ੍ਹ ਤੋਂ

ਐਡਮਿੰਟਨ (14 ਨਵੰਬਰ): ਗ੍ਰੇਅ ਕੱਪ ਫੈਸਟੀਵਿਟੀ ਦੇ ਚੱਲਦਿਆਂ ਜੈਸਪਰ ਐਵੀਨਿਊ ਵਿੱਚ ਆਉਂਦੇ ਕੱਲ੍ਹ ਤੋਂ 28 ਨਵੰਬਰ ਤੱਕ ਟ੍ਰੈਫਿਕ ਨੂੰ ਬੰਦ ਕੀਤਾ ਕਰ ਦਿੱਤਾ ਜਾਏਗਾ। ਦੱਸਣਯੋਗ ਹੈ ਕਿ ਐਡਮਿੰਟਨ ਵਿੱਚ 106ਵਾਂ ਗ੍ਰੇਅ ਕੱਪ ਕਾਮਨਵੈਲਥ ਸਟੇਡੀਅਮ ਵਿੱਚ ਐਤਵਾਰ 25 ਨਵੰਬਰ ਨੂੰ ਮਨਾਇਆ ਜਾਵੇਗਾ।

ਕੱਲ ਸਵੇਰੇ 9 ਵਜੇ ਤੋਂ ਜੈਸਪਰ ਐਵੀਨਿਊ ਦੀਆਂ 97 ਸਟ੍ਰੀਟ ਤੋਂ 96 ਸਟ੍ਰੀਟ ਬੰਦ ਕਰ ਦਿੱਤੀਆਂ ਜਾਣਗੀਆਂ ਅਤੇ ਸ਼ਾਮ ਤੱਕ ਕਈ ਹੋਰ ਇਲਾਕਿਆਂ ਵਿਚ ਵੀ ਟ੍ਰੈਫ਼ਿਕ ਬੰਦ ਕਰ ਦਿੱਤੀ ਜਾਏਗੀ। ਇਸ ਦੇ ਚੱਲਦਿਆਂ ਕਈ ਬੱਸਾਂ ਦੇ ਰੂਟ ਵੀ ਬਦਲੇ ਜਾਣਗੇ।
ਵਧੇਰੇ ਜਾਣਕਾਰੀ ਲਈ ਇਸ ਲਿੰਕ ‘ਤੇ ਕਲਿੱਕ ਕੀਤਾ ਜਾ ਸਕਦਾ ਹੈ।

Show More

Related Articles

Leave a Reply

Your email address will not be published. Required fields are marked *

error: Content is protected !!
Close
www.000webhost.com