ਐਡਮਿੰਟਨ

ਵੈੱਸਟ ਐਡਮਿੰਟਨ ਮਾਲ ਵਿੱਚ ਕੈਨੇਡੀਅਨ ਫੌਜੀਆਂ ਦੀ ਯਾਦ ਵਿੱਚ ਮਨਾਇਆ ਗਿਆ 100ਵਾਂ ਰਿਮੈਂਬਰੈਂਸ ਡੇਅ 

ਐਡਮਿੰਟਨ (11 ਨਵੰਬਰ): ਲਗਭਗ ਸੌ ਸਾਲ ਪਹਿਲਾਂ ਕੋਰੀਅਨ ਵਾਰ ਵਿੱਚ ਸ਼ਹੀਦ ਹੋਏ ਕੈਨੇਡੀਅਨ ਫੌਜੀਆਂ ਦੀ  ਯਾਦ ਵਿੱਚ

ਐਡਮਿੰਟਨ (11 ਨਵੰਬਰ): ਲਗਭਗ ਸੌ ਸਾਲ ਪਹਿਲਾਂ ਕੋਰੀਅਨ ਵਾਰ ਵਿੱਚ ਸ਼ਹੀਦ ਹੋਏ ਕੈਨੇਡੀਅਨ ਫੌਜੀਆਂ ਦੀ  ਯਾਦ ਵਿੱਚ ਅੱਜ ਐਡਮਿੰਟਨ ਮਾਲ ਦੇ ਵਿੱਚ ਰੀਮੈਂਬਰਨਸ ਡੇਅ ਮਨਾਇਆ ਗਿਆ। ਇਸ ਮੌਕੇ ਜਲ ਸੈਨਾ, ਥਲ ਸੈਨਾ, ਹਵਾਈ ਸੇਨਾ ਅਤੇ ਆਰਸੀਐਮਪੀ ਵੱਲੋਂ ਵੀ ਭਾਗ ਲਿਆ ਗਿਆ। ਸਕੂਲੀ ਬੱਚਿਆਂ ਦੇ ਨੈਸ਼ਨਲ ਕੈਡਿਟ ਕੋਰ ਦੀ ਟੀਮ ਵਲੋ ਮਾਰਚ ਪਾਸ ਕੀਤੇ ਗਏ। ਦੱਸਣਯੋਗ ਹੈ ਕਿ ਇਹੇ ਰਿਮੈਂਬਰੈਂਸ ਡੇਅ ਹਰ ਸਾਲ ਮਨਾਇਆ ਜਾਂਦਾ ਹੈ ਅਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦਰਸ਼ਕ ਭਾਰੀ ਗਿਣਤੀ ਇਸ ਮੌਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਪੁੱਜੀ।
ਸ੍ਰੋਤ: ਰਘੂਬੀਰ ਬਿਲਾਸਪੁਰੀ

Show More

Related Articles

Leave a Reply

Your email address will not be published. Required fields are marked *

error: Content is protected !!
Close
www.000webhost.com