ਕੈਲਗਰੀ

ਕੈਲਗਰੀ ਦੇ ਵੱਖੋ ਵੱਖ ਸਟੋਰਾਂ ਵਿੱਚ ਮੰਗਲਵਾਰ ਸ਼ਾਮ ਲੁੱਟ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ 7 ਨੌਜਵਾਨਾਂ ਦੀ ਪੁਲਿਸ ਨੇ ਕੀਤੀ ਗ੍ਰਿਫਤਾਰੀ 

ਕੈਲਗਰੀ (8 ਨਵੰਬਰ): ਕੈਲਗਰੀ ਦੇ ਵੱਖੋ-ਵੱਖ ਇਲਾਕਿਆਂ ਵਿੱਚ ਮੰਗਲਵਾਰ ਰਾਤ 6 ਵਜੇ ਤੋਂ ਰਾਤ 8.40 'ਤੇ ਵਾਪਰੀਆਂ ਕਈ ਸਟੋਰਾਂ ਵਿੱਚ ਲੁੱਟ ਦੀਆਂ

ਕੈਲਗਰੀ (8 ਨਵੰਬਰ): ਕੈਲਗਰੀ ਦੇ ਵੱਖੋ-ਵੱਖ ਇਲਾਕਿਆਂ ਵਿੱਚ ਮੰਗਲਵਾਰ ਰਾਤ 6 ਵਜੇ ਤੋਂ ਰਾਤ 8.40 ‘ਤੇ ਵਾਪਰੀਆਂ ਕਈ ਸਟੋਰਾਂ ਵਿੱਚ ਲੁੱਟ ਦੀਆਂ ਘਟਨਾਵਾਂ ਦੇ ਦੋਸ਼ ਹੇਠ ਸੱਤ ਗੱਭਰੂ ਨੌਜਵਾਨਾਂ ਨੂੰ ਪੁਲਿਸ ਵਲੋਂ ਗ੍ਰਿਫਤਾਰ ਕੀਤਾ ਹੈ। ਸਾਰਿਆਂ ਦੀ ਉਮਰ 13 ਤੋਂ 16 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ। ਜਿੱਥੇ ਇਨ੍ਹਾਂ ਘਟਨਾਵਾਂ ਨੂੰ ਅੰਜਾਮ ਦਿੱਤਾ ਕਿ ਉਹ ਵਾਲਮਾਰਟ ਰੋਇਲ ਓਕ, ਮਾਰਕੀਟ ਮਾਲ, ਵਾਲਮਾਰਟ ਵੈਸਟਬਰੂਕ ਮਾਲ, ਮਾਰਲਬੋਰੋ ਮਾਲ, ਬੈਸਟ ਬਾਏ, ਈਸਟ ਹੀਲ ਕੋਸਟਕੋ ਦੇ ਸਟੋਰ ਸਨ।

ਇਨ੍ਹਾਂ ਲੁੱਟ ਦੀਆਂ ਘਟਨਾਵਾਂ ਵਿੱਚ ਉਕਤ ਦੋਸ਼ੀਆਂ ਨੇ ਹਜ਼ਾਰ ਡਾਲਰਾਂ ਦੀ ਨਕਦੀ ਅਤੇ ਹੋਰਨਾਂ ਸਮਾਨਾਂ ‘ਤੇ ਹੱਥ ਫੇਰਿਆਂ ਅਤੇ ਨਾਲ ਸਟੋਰਾਂ ਦੇ ਕਰਮਾਚਾਰੀਆਂ ਨਾਲ ਲੜਾਈ ਵੀ ਕੀਤੀ।

ਪੁਲੀਸ ਵੱਲੋਂ ਇਨ੍ਹਾਂ ਨੂੰ ਨਾਰਥਵੈਸਟ ਸਟੋਰ ਵਿੱਚੋਂ ਗ੍ਰਿਫਤਾਰ ਕੀਤਾ ਗਿਆ।

Show More

Related Articles

Leave a Reply

Your email address will not be published. Required fields are marked *

error: Content is protected !!
Close
www.000webhost.com