ਕੈਲਗਰੀਰਾਸ਼ਟਰੀ

ਰੇਡ ਡੀਅਰ ਵਿੱਚ ਅੱਜ ਸਵੇਰੇ ਵਾਪਰੇ ਹਾਦਸੇ ਵਿੱਚ ਟਰੱਕ ਡਰਾਈਵਰ ਦੀ ਮੌਤ

ਕੈਲਗਰੀ (18 ਅਕਤੂਬਰ): ਰੈੱਡ ਡੀਅਰ ਦੇ ਕਾਊਂਟੀ ਆਫ਼ ਪੇਂਟੀਅਰਥ ਵਿੱਚ ਅੱਜ ਸਵੇਰੇ ਹਾਈਵੇ 12 'ਤੇ ਵਾਪਰੇ ਇੱਕ ਹਾਦਸੇ ਵਿੱਚ ਇੱਕ ਟਰੱਕ

ਕੈਲਗਰੀ (18 ਅਕਤੂਬਰ): ਰੈੱਡ ਡੀਅਰ ਦੇ ਕਾਊਂਟੀ ਆਫ਼ ਪੇਂਟੀਅਰਥ ਵਿੱਚ ਅੱਜ ਸਵੇਰੇ ਹਾਈਵੇ 12 ‘ਤੇ ਵਾਪਰੇ ਇੱਕ ਹਾਦਸੇ ਵਿੱਚ ਇੱਕ ਟਰੱਕ ਡਰਾਈਵਰ ਦੀ ਮੌਤ ਹੋਣ ਦੀ ਖ਼ਬਰ ਸਾਹਿਬ ਨੇ ਆਈ ਹੈ।

ਜਾਣਕਾਰੀ ਅਨੁਸਾਰ ਟਰੱਕ ਡਰਾਈਵਰ ਵੱਲੋਂ ਜੱਦ 131 ਹਾਈ ਰੇਂਜ ਰੋਡ ‘ਤੇ ਟਰੱਕ ਨੂੰ ਪਾਇਆ ਗਿਆ ਤਾਂ ਉਹ ਬੇਕਾਬੂ ਹੁੰਦਾ ਹੋਇਆ ਸਾਹਮਣੇ ਤੋਂ ਆ ਰਹੇ  ਸੈਮੀ-ਟਰੈਕਟਰ ਵਿੱਚ ਜਾ ਵੱਜਾ। ਟਰੱਕ ਡਰਾਈਵਰ ਦੀ ਮੌਕੇ ਤੇ ਹੀ ਮੌਤ ਹੋ ਗਈ।

ਹੁਣ ਆਰਸੀਐਮਪੀ ਵੱਲੋਂ ਘਟਨਾ ਦੇ ਕਾਰਨਾਂ ਦਾ ਪਤਾ ਕਰਨ ਲਈ ਛਾਣਬੀਣ ਕੀਤੀ ਜਾ ਰਹੀ ਹੈ।

Show More

Related Articles

Leave a Reply

Your email address will not be published. Required fields are marked *

error: Content is protected !!
Close
www.000webhost.com