ਕੈਲਗਰੀਰਾਸ਼ਟਰੀ

ਰੈੱਡ ਡੀਅਰ ਤੋਂ ਅਗਵਾ ਹੋਈ ਮਹਿਲਾ ਮਿਲੀ ਸੁਰੱਖਿਅਤ, ਦੋਸ਼ੀ ਗ੍ਰਿਫ਼ਤਾਰ 

ਕੈਲਗਰੀ (17 ਅਕਤੂਬਰ) ਰੇਡ ਡੀਅਰ ਤੋਂ ਬੀਤੀ ਸਵੈਰ ਤੋਂ ਲਾਪਤਾ ਹੋਈ 48 ਸਾਲਾ ਓਰੋਰਾ ਰੈਫਰ ਨੂੰ ਅਗਵਾਹ

ਕੈਲਗਰੀ (17 ਅਕਤੂਬਰ) ਰੇਡ ਡੀਅਰ ਤੋਂ ਬੀਤੀ ਸਵੈਰ ਤੋਂ ਲਾਪਤਾ ਹੋਈ 48 ਸਾਲਾ ਓਰੋਰਾ ਰੈਫਰ ਨੂੰ ਅਗਵਾਹ ਕਰਨ ਦੇ ਦੋਸ਼ ਵਿੱਚ ਇੱਕ 47 ਸਾਲਾ ਵਿਅਕਤੀ ਦੀ ਗ੍ਰਿਫਤਾਰੀ ਕੀਤੀ ਗਈ ਹੈ ਅਤੇ ਮਹਿਲਾ ਨੂੰ ਸੁਰੱਖਿਅਤ ਲੱਭ ਲਿਆ ਗਿਆ ਹੈ।

ਮਹਿਲਾ ਨੂੰ 5100 ਬਲਾਕ 38 ਸਟਰੀਟ ਤੋਂ ਬਰਾਮਦ ਕੀਤਾ ਗਿਆ। ਦੱਸਣਯੋਗ ਹੈ ਕਿ ਮਹਿਲਾ ਦੇ ਗੁੰਮ ਹੋਣ ਸਬੰਧੀ ਅੱਜ ਸਵੇਰ ਤੋਂ ਪੁਲਿਸ ਵਲੋਂ ਭਾਲ ਕੀਤੀ ਜਾ ਰਹੀ ਸੀ ਅਤੇ ਨਾਲ ਹੀ ਲੋਕਾਂ ਨੂੰ ਸ਼ੇਵਰਲੇ ਦੇ ਲਾਲ ਰੰਗ ਦੇ ਅਵਲਾਂਚ ਟਰੱਕ ਨੂੰ ਦੇਖੇ ਜਾਣ ਤੇ ਤੁਰੰਤ ਪੁਲਿਸ ਨੂੰ ਸੰਪਰਕ ਕਰਨ ਲਈ ਕਿਹਾ ਗਿਆ ਸੀ।

ਪੁਲਿਸ ਵਲੋਂ ਲੋਕਾਂ ਵਲੋਂ ਕੀਤੀ ਗਈ ਮੱਦਦ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ ਹੈ।

Show More

Related Articles

Leave a Reply

Your email address will not be published. Required fields are marked *

error: Content is protected !!
Close
www.000webhost.com