ਐਡਮਿੰਟਨ

ਐਡਮਿੰਟਨ ਦੇ ਅਲਬਰਟਾ ਐਵੇਨਿਊ ਦੇ ਵਿੱਚ ਹੋਏ ਹਾਦਸੇ ਦੇ ਚੱਲਦਿਆਂ ਇਲਾਕੇ ਵਿੱਚ ਆਵਾਜਾਈ ਕੀਤੀ ਗਈ ਬੰਦ 

ਐਡਮਿੰਟਨ (15 ਅਕਤੂਬਰ): ਸਵੇਰੇ 6 ਵਜੇ ਦੇ ਲੱਗਭੱਗ 95 ਸਟ੍ਰੀਟ ਅਤੇ 113 ਐਵੀਨਿਊ ਦੇ ਇੰਟਰਸੈਕਸ਼ਨ

ਐਡਮਿੰਟਨ (15 ਅਕਤੂਬਰ): ਸਵੇਰੇ 6 ਵਜੇ ਦੇ ਲੱਗਭੱਗ 95 ਸਟ੍ਰੀਟ ਅਤੇ 113 ਐਵੀਨਿਊ ਦੇ ਇੰਟਰਸੈਕਸ਼ਨ ਦੇ ਵਿੱਚ ਇੱਕ ਤੇਜ਼ ਰਫ਼ਤਾਰ ਗੱਡੀ ਪਲਟਨ ਦੇ ਚੱਲਦਿਆਂ ਇਲਾਕੇ ਵਿੱਚ ਪੁਲਿਸ ਵਲੋਂ ਆਵਾਜਾਈ ਬੰਦ ਕੀਤੇ ਜਾਣ ਦੀ ਘਟਨਾ ਸਾਹਮਣੇ ਆਈ ਹੈ। ਪੁਲਿਸ ਨੇ ਕਾਰ ਚਾਲਕਾਂ ਨੂੰ ਅਗਲੀ ਸੂਚਨਾ ਤਕ ਇਲਾਕੇ ਵਿੱਚੋਂ ਨਾ ਗੁਜ਼ਰਨ ਦੀ ਅਪੀਲ ਕੀਤੀ ਹੈ।

ਹਾਦਸੇ ਵਿੱਚ ਗੰਭੀਰ ਰੂਪ ‘ਚ ਫੱਟੜ ਹੋਏ ਡਰਾਈਵਰ ਨੂੰ ਨਜ਼ਦੀਕੀ ਹਸਪਤਾਲ ਵਿਚ ਪਹੁੰਚਾ ਦਿੱਤਾ ਗਿਆ ਹੈ।

Show More

Related Articles

Leave a Reply

Your email address will not be published. Required fields are marked *

error: Content is protected !!
Close
www.000webhost.com