ਅੰਤਰ-ਰਾਸ਼ਟਰੀ

ਬੱਚ ਕੇ ਗੂਗਲ ਮੈਪ ਤੋਂ, ਘਰ ਵਾਲੇ ਨੂੰ ਧੋਖਾ ਦੇ ਰਹੀ ਮਹਿਲਾ ਨੂੰ ਫੜਾਇਆ ਗੂਗਲ ਮੈਪ ਨੇ

ਆਕਲੈਂਡ (13 ਅਕਤੂਬਰ): ਪੇਰੂ ਦੀ ਇੱਕ ਮਹਿਲਾ ਵੱਲੋਂ ਆਪਣੇ ਘਰਵਾਲੇ ਨੂੰ ਦਿੱਤੇ ਜਾ ਰਹੇ ਧੋਖੇ ਨੂੰ ਗੂਗਲ ਮੈਪ ਰਾਹੀਂ

ਆਕਲੈਂਡ (13 ਅਕਤੂਬਰ): ਪੇਰੂ ਦੀ ਇੱਕ ਮਹਿਲਾ ਵੱਲੋਂ ਆਪਣੇ ਘਰਵਾਲੇ ਨੂੰ ਦਿੱਤੇ ਜਾ ਰਹੇ ਧੋਖੇ ਨੂੰ ਗੂਗਲ ਮੈਪ ਰਾਹੀਂ ਪਤੀ ਦੇ ਸਾਹਮਣੇ ਲਿਆਉਂਦੇ ਜਾਣ ਦੀ ਖਬਰ ਸਾਹਮਣੇ ਆਈ ਹੈ।

ਘਟਨਾ ਪੇਰੂ ਦੇ ਇੱਕ ਜੋੜੇ ਨਾਲ ਵਾਪਰੀ ਉਸ ਵੇਲੇ ਵਾਪਰੀ ਜੱਦ ਉਹ ਗੂਗਲ ਮੈਪ ‘ਤੇ ਸਰਚ ਕਰ ਰਿਹਾ ਸੀ ਤਾਂ ਉਸਨੇ ਦੇਖਿਆ ਕਿ ਇੱਕ ਮਹਿਲਾ ਜਿਸ ਦੀ ਗੋਦੀ ਵਿੱਚ ਇੱਕ ਵਿਅਕਤੀ ਸਿਰ ਰੱਖ ਕੇ ਪਿਆ ਹੋਇਆ ਹੈ, ਦੇਖਣ ਨੂੰ ਉਸ ਨੂੰ ਜਾਣ ਪਛਾਣ ਵਾਲੀ ਲੱਗੀ ਅਤੇ ਜਦ ਵਿਅਕਤੀ ਨੇ ਧਿਆਨ ਨਾਲ ਮਹਿਲਾ ਦੇ ਕੱਪੜਿਆਂ ਵੱਲਦੇਖਿਆ ਤਾਂ ਉਹ ਪਛਾਣ ਗਿਆ ਕਿ ਇਹ ਤਾਂ ਉਸ ਦੀ ਘਰ ਵਾਲੀ ਹੈ ਅਤੇ ਇਨ੍ਹਾਂ ਫੋਟੋਆਂ ਨੂੰ ਬਤੌਰ ਉਸਦੀ ਬੇਵਫਾਈ ਦਾ ਸਬੂਤ ਵਰਤਦਿਆਂ ਉਸ ਨੇ ਆਪਣੀ ਘਰਵਾਲੀ ਨੂੰ ਤਲਾਕ ਲੈ ਲਿਆ। ਦੋਨਾਂ ਦਾ ਨਾਮ ਕਾਨੂੰਨੀ ਕਾਰਨਾਂ ਕਰਕੇ ਗੁਪਤ ਰੱਖਿਆ ਗਿਆ ਹੈ।

Show More

Related Articles

Leave a Reply

Your email address will not be published. Required fields are marked *

error: Content is protected !!
Close
www.000webhost.com