ਐਡਮਿੰਟਨ

ਰਜਾਈਨਾ ਤੋਂ ਗੁੰਮਸ਼ੁਦਾ ਮਹਿਲਾ ਦੀ ਭਾਲ ਕੈਲਗਰੀ ਅਤੇ ਐਡਮਿੰਟਨ ਦੇ ਵਿੱਚ ਹੋਈ ਸ਼ੁਰੂ

ਐਡਮੰਟਨ (12 ਅਕਤੂਬਰ): ਬੀਤੀ 8 ਸਤੰਬਰ ਤੋਂ ਰਜਾਈਨਾ ਤੋਂ ਗੁੰਮਸ਼ੁਦਾ ਹੋਏ 40 ਸਾਲਾਂ ਮਹਿਲਾ ਗਾਰਨੀਲ ਕੈਥਰੀਨ ਦੀ ਭਾਲ

ਐਡਮੰਟਨ (12 ਅਕਤੂਬਰ): ਬੀਤੀ 8 ਸਤੰਬਰ ਤੋਂ ਰਜਾਈਨਾ ਤੋਂ ਗੁੰਮਸ਼ੁਦਾ ਹੋਏ 40 ਸਾਲਾਂ ਮਹਿਲਾ ਗਾਰਨੀਲ ਕੈਥਰੀਨ ਦੀ ਭਾਲ ਪੁਲਿਸ ਵਲੋਂ ਹੁਣ ਕੈਲਗਰੀ, ਐਡਮਿੰਟਨ ਅਤੇ ਸਸਕਾਟੂਨ ਦੇ ਵਿੱਚ ਵੀ ਸ਼ੁਰੂ ਕਰ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਕੈਥਰੀਨ ਨੂੰ ਅਖੀਰਲੀ ਵਾਰ ਗਾਰਨੈਟ ਸਟਰੀਟ ਦੇ 2200 ਬਲਾਕ ਵਿੱਚ ਦੇਖਿਆ ਗਿਆ ਸੀ।

ਕੈਥਰੀਨ ਦਾ ਕੱਦ 5’6″, ਅੱਖਾਂ ਹਰੀਆਂ ਅਤੇ ਘੁੰਗਰਾਲੇ ਵਾਲ ਹਨ। ਜੇ ਕਿਸੇ ਨੂੰ ਵੀ ਕੈਥਰੀਨ ਸੰਬੰਧੀ ਕੋਈ ਜਾਣਕਾਰੀ ਹੋਵੇ ਤਾਂ 306-777-6500 ਇਸ ਨੰਬਰ ਤੇ ਸੰਪਰਕ ਕਰ ਸਕਦਾ ਹੈ।

Show More

Related Articles

Leave a Reply

Your email address will not be published. Required fields are marked *

error: Content is protected !!
Close
www.000webhost.com