ਐਡਮਿੰਟਨ

ਦੱਖਣੀ-ਪੂਰਬੀ ਐਡਮਿੰਟਨ ਵਿੱਚ ਕਾਰ-ਟਰੱਕ ਦੀ ਹੋਈ ਆਪਸ ਵਿੱਚ ਟੱਕਰ, ਟਰੱਕ ਡਰਾਈਵਰ ‘ਤੇ ਦੋਸ਼ ਹੋਏ ਦਾਇਰ

ਐਡਮਿੰਟਨ (11 ਅਕਤੂਬਰ): ਅੱਜ ਸਵੇਰੇ 6.30 ਦੇ ਲਗਭਗ ਦੱਖਣੀ-ਪੂਰਬੀ ਐਡਮਿੰਟਨ ਦੇ 91 ਸਟ੍ਰੀਟ ਅਤੇ 34 ਐਵੀਨਿਊ

ਐਡਮਿੰਟਨ (11 ਅਕਤੂਬਰ): ਅੱਜ ਸਵੇਰੇ 6.30 ਦੇ ਲਗਭਗ ਦੱਖਣੀ-ਪੂਰਬੀ ਐਡਮਿੰਟਨ ਦੇ 91 ਸਟ੍ਰੀਟ ਅਤੇ 34 ਐਵੀਨਿਊ ਦੇ ਵਿਚ ਇੱਕ ਕਾਰ ਅਤੇ ਟਰੱਕ ਦੀ ਹੋਈ ਆਪਸੀ ਟੱਕਰ ਵਿੱਚ ਕਾਰ ਡਰਾਈਵਰ ਦੇ ਜ਼ਖਮੀ ਹੋਣ ਦੀ ਖਬਰ ਸਾਹਮਣੇ ਆਈ ਹੈ।

ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਇਸ ਮਾਮਲੇ ਦੇ ਵਿਚ ਟਰੱਕ ਡਰਾਈਵਰ ਦੀ ਗਲਤੀ ਸਾਹਮਣੇ ਆਈ ਹੈ ਕਿਉਂਕਿ ਉਸ ਵਲੋਂ ਮੋੜ ਕੱਟਣ ਵੇਲੇ ਨਿਯਮਾਂ ਦਾ ਸਹੀ ਢੰਗ ਨਾਲ ਪਾਲਣ ਨਹੀਂ ਕੀਤਾ ਗਿਆ ਸੀ ਅਤੇ ਉਸਦੇ ਦੋਸ਼ ਦਾਇਰ ਕੀਤੇ ਗਏ ਹਨ।

Show More

Related Articles

Leave a Reply

Your email address will not be published. Required fields are marked *

error: Content is protected !!
Close
www.000webhost.com