ਕੈਲਗਰੀ

ਕੈਲਗਰੀ ਵਾਸੀਆਂ ਵਲੋਂ ਕੀਤੀ ਗਈ “ਬੇਸਿਕਸ ਆਫ ਸਿੱਖੀ” ਵਾਲਿਆਂ ਵੱਲੋਂ ਕੀਤੇ ਸ਼ਲਾਘਾਯੋਗ ਉਪਰਾਲੇ ਦੀ ਵਾਹਵਾਹੀ

ਕੈਲਗਰੀ (9 ਅਕਤੂਬਰ): ਬੇਸਿਕਸ ਆਫ ਸਿੱਖੀ ਕੈਲਗਰੀ ਵੱਲੋਂ ਕੈਲਗਰੀ ਦੇ ਡਾਊਨਟਾਊਨ ਦੇ ਸੈਂਟਰਲ ਹਾਲ ਵਿੱਚ ਸਾਰੇ 

ਕੈਲਗਰੀ (9 ਅਕਤੂਬਰ): ਬੇਸਿਕਸ ਆਫ ਸਿੱਖੀ ਕੈਲਗਰੀ ਵੱਲੋਂ ਕੈਲਗਰੀ ਦੇ ਡਾਊਨਟਾਊਨ ਦੇ ਸੈਂਟਰਲ ਹਾਲ ਵਿੱਚ ਸਾਰੇ
ਭਾਈਚਾਰਿਆਂ ਦੇ ਵਿੱਚ ਭਾਈਚਾਰਕ ਸਾਂਝ ਨੂੰ ਵਧਾਉਣ ਦੇ ਮੱਦੇਨਜ਼ਰ ਲੰਗਰ ਦਾ ਆਯੋਜਨ ਕੀਤਾ ਗਿਆ ਅਤੇ ਮੀਡੀਆ ਦੇ ਰੂਬਰੂ ਹੁੰਦਿਆਂ ਕੈਲਗਰੀ ਵਾਸੀਆਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਗਈ ਕਿ ਸਿੱਖ ਧਰਮ ਦੇ ਲੋਕ ਬਿਨਾਂ ਕਿਸੇ ਭੇਦ ਭਾਵ, ਬਿਨਾਂ ਕਿਸੇ ਨਸਲਵਾਦ, ਬਿਨਾਂ ਕਿਸੇ ਊਚ ਨੀਚ, ਨੂੰ ਮੰਨਦਿਆਂ ਸਭ ਧਰਮਾਂ ਦੇ ਲਈ ਇੱਕੋ ਜਿਹਾ ਮੰਨਦੇ ਹਨ।

ਆਪਸ ਵਿੱਚ ਇਹ ਦੂਰੀਆਂ ਘਟਣ ਇਸੇ ਦੇ ਮੱਦੇਨਜ਼ਰ ਇਹ ਲੰਗਰ ਡਾਊਨ ਟਾਊਨ ਵਿੱਚ ਦੇ ਸੈਂਟਰ ਹਾਲ ਵਿੱਚ ਲਗਾਇਆ ਗਿਆ ਅਤੇ ਕੈਲਗਰੀ ਵਾਸੀਆਂ ਵੱਲੋਂ ਜਿੱਥੇ ਇਸ ਲੰਗਰ ਦਾ ਆਨੰਦ ਮਾਣਿਆ ਗਿਆ। ਉੱਥੇ ਹੀ ਬੇਸਿਕਸ ਆਫ ਸਿੱਖੀ ਕੈਲਗਰੀ ਦੇ ਕੀਤੇ ਗਏ ਇਸ ਉਪਰਾਲੇ ਦੀ ਵੀ ਕਾਫੀ ਸ਼ਲਾਘਾ ਕੀਤੀ।

Show More

Related Articles

Leave a Reply

Your email address will not be published. Required fields are marked *

error: Content is protected !!
Close
www.000webhost.com