ਕੈਲਗਰੀ

ਲੀਥਲਬ੍ਰਿਜ ਵਿੱਚ ਟਰੱਕ ਹੇਠਾਂ ਆਉਣ ਕਰਕੇ 8 ਸਾਲਾ ਬੱਚਾ ਹੋਇਆ ਗੰਭੀਰ ਰੂਪ ਵਿੱਚਜ਼ਖਮੀ 

ਲੀਥਲਬ੍ਰਿਜ (8 ਅਕਤੂਬਰ): ਲਿਟਲਬ੍ਰਿਜ ਵਿੱਚ ਇੱਕ 8 ਸਾਲਾ ਬੱਚੇ ਦੇ ਫੋਰਡ F-150 ਟਰੱਕ ਦੇ ਹੇਠਾਂ ਆਉਣ ਦੇ ਚੱਲਦਿਆਂ ਜ਼ਖਮੀ ਹੋਣ ਖਬਰ ਸਾਹਮਣੇ

ਲੀਥਲਬ੍ਰਿਜ (8 ਅਕਤੂਬਰ): ਲਿਟਲਬ੍ਰਿਜ ਵਿੱਚ ਇੱਕ 8 ਸਾਲਾ ਬੱਚੇ ਦੇ ਫੋਰਡ F-150 ਟਰੱਕ ਦੇ ਹੇਠਾਂ ਆਉਣ ਦੇ ਚੱਲਦਿਆਂ ਜ਼ਖਮੀ ਹੋਣ ਖਬਰ ਸਾਹਮਣੇ ਆਈ ਹੈ। ਬੱਚਾ ਗੰਭੀਰ ਹਾਲਤ ਵਿੱਚ ਹਸਪਤਾਲ ਭਰਤੀ ਕਰਵਾਇਆ ਗਿਆ।

ਦੁਰਘਟਨਾ ਦੇ ਕਾਰਨ ਮਗਰ ਡਰਾਈਵਰ ਦੇ ਸ਼ਰਾਬੀ ਹੋਣਾ ਨੂੰ ਮੰਨਿਆ ਜਾ ਰਿਹਾ ਹੈ। ਦੁਰਘਟਨਾ ਬਲੈਕ ਵੋਲਫ ਬੋਲੀਵਰਡ ਉੱਤਰੀ ਵਿੱਚ ਸ਼ਨੀਵਾਰ ਸ਼ਾਮ 5.45 ਤੇ ਵਾਪਰੀ ਦੱਸੀ ਜਾ ਰਹੀ ਹੈ।

Show More

Related Articles

Leave a Reply

Your email address will not be published. Required fields are marked *

error: Content is protected !!
Close
www.000webhost.com