ਐਡਮਿੰਟਨ

ਸਰਦੀਆਂ ਦੀ ਮਸ਼ਹੂਰ ਅਟ੍ਰੈਕਸ਼ਨ ‘ਦ ਆਈਸ ਕੈਸਲ’ ਦਸੰਬਰ ਵਿੱਚ ਖੋਲ੍ਹਿਆ ਜਾਵੇਗਾ ਐਡਮਿੰਟਨ ਵਾਸੀਆਂ ਲਈ 

ਐਡਮਿੰਟਨ (6 ਅਕਤੂਬਰ): ਐਡਮਿੰਟਨ ਵਾਸੀਆਂ ਦੀ ਸਰਦੀਆਂ ਵਿੱਚ ਮਨਪਸੰਦ ਅਟ੍ਰੈਕਸ਼ਨ 'ਦੀ ਆਈਸ ਕੈਸਲ ਇਸ ਦਸੰਬਰ ਦੇ ਵਿੱਚ

ਐਡਮਿੰਟਨ (6 ਅਕਤੂਬਰ): ਐਡਮਿੰਟਨ ਵਾਸੀਆਂ ਦੀ ਸਰਦੀਆਂ ਵਿੱਚ ਮਨਪਸੰਦ ਅਟ੍ਰੈਕਸ਼ਨ ‘ਦੀ ਆਈਸ ਕੈਸਲ ਇਸ ਦਸੰਬਰ ਦੇ ਵਿੱਚ ਹੈਵਰੇਲੇਕ ਪਾਰਕ ਦੇ ਵਿੱਚ ਖੋਲਿਆ ਜਾਵੇਗਾ।

ਲਗਾਤਾਰ ਚੌਥੇ ਸਾਲ ਵੀ ਐਡਮਿੰਟਨ ਵਾਸੀਆਂ ਦੀ ਇਸ ਮੌਕੇ ਭਾਰੀ ਆਮਦਗੀ ਦੀ ਉਮੀਦ ਕੀਤੀ ਜਾ ਰਹੀ ਹੈ।

ਦੱਸਣਯੋਗ ਕਿ ਇਸ ਵਿੱਚ ਬਰਫ਼ ਤੋਂ ਬਣੀਆਂ ਕਈ ਆਕਰਸ਼ਿਤ ਚੀਜ਼ਾਂ ਜਿਵੇਂ ਕਿ ਬਰਫ ਦੇ ਬਣੇ ਫੁਹਾਰੇ, ਮੂਰਤੀਆਂ, ਗੁਫ਼ਾਵਾਂ, ਸਲਾਈਡਾਂ ਟ੍ਰੋਜਨ ਅਤੇ ਟਾਵਰ ਬਣੇ ਹੁੰਦੇ ਹਨ ਅਤੇ ਇਸ ਕੈਸਲ ਨੂੰ ਬਣਾਉਣ ਦਾ ਕੰਮ ਨਵੰਬਰ ਦੇ ਆਖੀਰ ਤੋਂ ਸ਼ੁਰੂ ਹੋ ਜਾਏਗਾ।

Show More

Related Articles

Leave a Reply

Your email address will not be published. Required fields are marked *

error: Content is protected !!
Close
www.000webhost.com