ਅੰਤਰ-ਰਾਸ਼ਟਰੀ

ਅੱਠ ਸਾਲਾਂ ਕੁੜੀ ਨੂੰ ਲੱਭੀ 1500 ਸਾਲ ਪੁਰਾਣੀ ਤਲਵਾਰ

ਕੈਲਗਰੀ (6 ਅਕਤੂਬਰ): ਸੈਂਟਰਲ ਸਵੀਡਨ ਦੇ ਵਿੱਚ ਇੱਕ ਅੱਠ ਸਾਲਾ ਕੁੜੀ ਨੂੰ ਖੇਡਦੇ ਹੋਏ ਇੱਕ ਲੇਕ ਦੇ ਵਿੱਚੋਂ 1500 ਸਾਲਾ ਤਲਵਾਰ ਲੱਭਣ ਦੀ ਖ਼ਬਰ

ਕੈਲਗਰੀ (6 ਅਕਤੂਬਰ): ਸੈਂਟਰਲ ਸਵੀਡਨ ਦੇ ਵਿੱਚ ਇੱਕ ਅੱਠ ਸਾਲਾ ਕੁੜੀ ਨੂੰ ਖੇਡਦੇ ਹੋਏ ਇੱਕ ਲੇਕ ਦੇ ਵਿੱਚੋਂ 1500 ਸਾਲਾ ਤਲਵਾਰ ਲੱਭਣ ਦੀ ਖ਼ਬਰ ਸਾਹਮਣੇ ਆਈ ਹੈ।

ਸਾਗਾ ਵੈਨਸੇਕ ਉਸ ਵੇਲੇ ਘਰ ਦੇ ਨਜ਼ਦੀਕ ਇਕ ਲੇਕ ਵਿੱਚ ਖੇਡ ਰਹੀ ਸੀ, ਜਦ ਉਸ ਨੂੰ ਇਹ ਤਲਵਾਰ ਮਿਲੀ ਪਹਿਲਾਂ ਤਾਂ ਉਸ ਦੇ ਪਿਤਾ ਨੇ ਸੋਚਿਆ ਕਿ ਸ਼ਾਇਦ ਦੇ 40-50 ਸਾਲ ਪੁਰਾਣੀ ਕੋਈ ਤਲਵਾਰ ਹੋਵੇਗੀ। ਪਰ ਜਦ ਇਸ ਨੂੰ ਇੰਟਰਨੈੱਟ ‘ਤੇ ਇੱਕ ਆਰਕੀਲੋਜੀਸਟ ਨੇ ਇਸ ਦੀ ਤਸਵੀਰ ਨੇ ਦੇਖੀ ਤਾਂ ਉਸ ਨੇ ਇਸ ਦਾ ਨਿਰੀਖਣ ਕਰਨ ਤੋਂ ਬਾਅਦ ਦੱਸਿਆ ਕਿ ਇਹ ਘੱਟੋ-ਘੱਟ 1500 ਪੁਰਾਣੀ ਹੈ ਅਤੇ ਵਾਈਕਿੰਗ ਸਮੇਂ ਦੀ ਹੈ। ਹੁਣ ਤਲਵਾਰ ਦੀ ਅਗਲੇ ਮਹੀਨੇ ਐਕਸਰੇ ਰਾਹੀਂ ਸਾਰੀ ਘੋਖ ਕੀਤੀ ਜਾਵੇਗੀ।

Show More

Related Articles

Leave a Reply

Your email address will not be published. Required fields are marked *

error: Content is protected !!
Close
www.000webhost.com