ਕੈਲਗਰੀ

ਟਰੇਨ-ਟਰੱਕ ਹਾਦਸੇ ਵਿੱਚ ਟਰੱਕ ਡਰਾਈਵਰ ਦੀ ਮੌਤ 

ਟਰੇਨ-ਟਰੱਕ ਹਾਦਸੇ ਵਿੱਚ ਟਰੱਕ ਡਰਾਈਵਰ ਦੀ ਮੌਤ ਕੈਲਗਰੀ (6 ਅਕਤੂਬਰ): ਲੀਥਲਬ੍ਰਿਜ ਤੋਂ 50 ਕਿਲੋਮੀਟਰ ਦੂਰੀ ‘ਤੇ ਸਥਿਤ ਟਾਊਨ ਆਫ਼ ਟੇਬਰ ਵਿੱਚ ਅੱਜ ਸਵੇਰੇ 10.30 ਵਜੇ ਦੇ ਲਗਭਗ ਇੱਕ ਫਲੈਟ ਬੈੱਡ ਟਰੱਕ ਦੇ ਟ੍ਰੇਨ ਦੇ ਨਾਲ ਕਰਾਉਣ ਦੇ ਚੱਲਦਿਆਂ ਡਰਾਈਵਰ ਦੀ ਮੌਕੇ ਤੇ ਹੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ।

ਹਾਦਸਾ ਹਾਈਵੇ ਤਿੰਨ ਨਜ਼ਦੀਕ ਵਾਪਰਿਆ ਦੱਸਿਆ ਜਾ ਰਿਹਾ ਹੈ। ਟਰੱਕ ਡਰਾਈਵਰ ਦਾ ਨਾਮ ਜਲਦ ਹੀ ਜਗਜ਼ਾਹਰ ਕੀਤਾ ਜਾਏਗਾ। ਕੋਲਈਅਨ ਰੀਕੰਸਟਰਕਸ਼ਨੀਸਟ ਵੱਲੋਂ ਹਾਦਸੇ ਦੇ ਕਾਰਨਾ ਦੀ ਛਾਣਬੀਣ ਸ਼ੁਰੂ ਕਰ ਦਿੱਤੀ ਗਈ ਹੈ।

Show More

Related Articles

Leave a Reply

Your email address will not be published. Required fields are marked *

error: Content is protected !!
Close
www.000webhost.com