ਐਡਮਿੰਟਨ

ਐਡਮਿੰਟਨ ਦੀ ਕੰਪਨੀ ਨੂੰ $100,000 ਦਾ ਜੁਰਮਾਨਾ

ਮਾਮਲਾ ਅਣਗਹਿਲੀ ਵਰਤਣ ਦੇ ਚਲਦਿਆਂ ਜਖਮੀ ਹੋਏ ਕਰਮਚਾਰੀ ਦਾ

ਐਡਮਿੰਟਨ (5 ਅਕਤੂਬਰ): ਘਟਨਾ ਨਵੰਬਰ ਨੂੰ 2016 ਨੂੰ ਲਾਇਡਮਨਿਸਟਰ, ਸਸਕੈਚਵਨ ਵਿੱਚ ਵਾਪਰੀ ਸੀ ਜਦ ਐਡਮਿੰਟਨ ਦੀ ਇੱਕ ਕੰਪਨੀ ਦਾ ਕਰਮਚਾਰੀ ਦੇ ਕੰਮ ਦੌਰਾਨ ਮੂੰਹ ‘ਤੇ ਲੋਹੇ ਦਾ ਭਾਰੀ ਗੇਟ ਵੱਜਣ ਦੇ ਚੱਲਦਿਆਂ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਸੀ ਅਤੇ ਇਸ ਕੇਸ ਦਾ ਫ਼ੈਸਲਾ ਸੁਣਾਉਂਦੇ ਹੋਏ ਰੇਜਾਇਨਾ ਪ੍ਰੋਵਿੰਸ਼ਲ ਕੋਰਟ ਵੱਲੋਂ ਹਾਰਟਲੈਂਡ ਲਾਈਵ ਸਟਾਕ ਸਰਵਿਸ ਨੂੰ ਦੋਸ਼ੀ ਮੰਨਦਿਆਂ $71,429 ਜੁਰਮਾਨੇ ਅਤੇ $28,571 ਸਰਚਾਰਜ ਵਜੋਂ ਅਦਾ ਕਰਨ ਦੇ ਹੁਕਮ ਦਿੱਤੇ ਹਨ।

Show More

Related Articles

Leave a Reply

Your email address will not be published. Required fields are marked *

error: Content is protected !!
Close
www.000webhost.com