ਕੈਲਗਰੀਰਾਸ਼ਟਰੀ

ਦੋ ਮਹਿਲਾਵਾਂ ਨਾਲ ਧੱਕਾ ਕਰਨ ਦੀ ਕੋਸ਼ਿਸ਼ ਕਰਨ ਵਾਲੇ ਦੋਸ਼ੀ ਦੀ ਹੈ ਪੁਲਿਸ ਨੂੰ ਭਾਲ

ਕੈਲਗਰੀ (5 ਅਕਤੂਬਰ): ਕੈਨਮੂਰ ਪੁਲਿਸ ਨੂੰ ਦੋ ਵੱਖੋ-ਵੱਖ ਮਹਿਲਾਵਾਂ ਨੂੰ ਧੱਕੇ ਨਾਲ ਆਪਣੇ ਪਿਕਅੱਪ ਟਰੱਕ ਵਿੱਚ ਬਿਠਾਉਣ ਦੀ ਕੋਸ਼ਿਸ਼ ਕਰਨ

ਕੈਲਗਰੀ (5 ਅਕਤੂਬਰ): ਕੈਨਮੂਰ ਪੁਲਿਸ ਨੂੰ ਦੋ ਵੱਖੋ-ਵੱਖ ਮਹਿਲਾਵਾਂ ਨੂੰ ਧੱਕੇ ਨਾਲ ਆਪਣੇ ਪਿਕਅੱਪ ਟਰੱਕ ਵਿੱਚ ਬਿਠਾਉਣ ਦੀ ਕੋਸ਼ਿਸ਼ ਕਰਨ ਵਾਲੇ ਦੋਸ਼ੀ ਵਿਅਕਤੀ ਦੀ ਭਾਲ ਹੈ ਅਤੇ ਇਸ ਦੇ ਲਈ ਆਮ ਲੋਕਾਂ ਤੋਂ ਵੀ ਮੱਦਦ ਮੰਗੀ ਜਾ ਰਹੀ ਹੈ।

ਦੱਸਣਯੋਗ ਹੈ ਕਿ ਇਹ ਘਟਨਾਵਾਂ ਇੱਕ ਸਟ੍ਰੀਟ ਨਾਰਥ ਅਤੇ ਰੇਲਵੇ ਐਵੀਨਿਊ ਦੇ ਵਿੱਚ ਵਾਪਰੀਆਂ ਦੱਸੀਆਂ ਜਾ ਰਹੀਆਂ ਹਨ। ਪੁਲੀਸ ਨੂੰ ਸ਼ੱਕ ਹੈ ਕਿ ਇਹ ਦੋਸ਼ੀ ਕਿਸੇ ਵੱਡੀ ਘਟਨਾ ਨੂੰ ਅੰਜਾਮ ਦੇ ਸਕਦਾ ਹੈ ਅਤੇ ਇਸ ਤੋਂ ਪਹਿਲਾਂ ਉਸਦਾ ਗ੍ਰਿਫ਼ਤਾਰ ਹੋਣਾ ਜ਼ਰੂਰੀ ਹੈ। ਡਰਾਈਵਰ ਦੀ ਉਮਰ 30 ਸਾਲ ਦੇ ਲਗਭਗ ਦੱਸੀ ਜਾਂਦੀ ਹੈ ਅਤੇ ਉਸ ਕੋਲ ਗੂੜੇ ਰੰਗ ਦਾ ਟੋਇਟਾ ਟਾਕੋਮਾ ਪਿਕਅੱਪ ਟਰੱਕ ਸੀ।ਜੇਕਰ ਕਿਸੇ ਨੂੰ ਇਸ ਸਬੰਧੀ ਜਾਣਕਾਰੀ ਹੋਏ ਤਾ ਪੁਲਿਸ ਨੂੰ 780-672-3341 ਇਸ ਨੰਬਰ ਤੇ ਸੰਪਰਕ ਕਰ ਸਕਦਾ ਹੈ

Show More

Related Articles

Leave a Reply

Your email address will not be published. Required fields are marked *

error: Content is protected !!
Close
www.000webhost.com