ਐਡਮਿੰਟਨਰਾਸ਼ਟਰੀ

ਕੈਨੇਡਾ ਵਿੱਚ ਹੋਣ ਵਾਲੀ 13 ਦੇਸ਼ਾਂ ਦੀ ਵਪਾਰਕ ਮੀਟਿੰਗ ਵਿੱਚ ਨਹੀਂ ਸੱਦਿਆ ਗਿਆ ਅਮਰੀਕਾ ਨੂੰ 

ਐਡਮਿੰਟਨ (4 ਅਕਤੂਬਰ):  ਓਟਾਵਾ ਵਿਚ ਇਸ ਮਹੀਨੇ ਦੇ ਅੰਤ ਵਿਚ ਹੋਣ ਵਾਲੇ ਦੋ ਦਿਨਾਂ ਅੰਤਰਰਾਸ਼ਟਰੀ ਵਪਾਰਕ ਸੰਮੇਲਨ ਵਿੱਚ ਅਮਰੀਕਾ ਨੂੰ ਸੱਦਾ

ਐਡਮਿੰਟਨ (4 ਅਕਤੂਬਰ):  ਓਟਾਵਾ ਵਿਚ ਇਸ ਮਹੀਨੇ ਦੇ ਅੰਤ ਵਿਚ ਹੋਣ ਵਾਲੇ ਦੋ ਦਿਨਾਂ ਅੰਤਰਰਾਸ਼ਟਰੀ ਵਪਾਰਕ ਸੰਮੇਲਨ ਵਿੱਚ ਅਮਰੀਕਾ ਨੂੰ ਸੱਦਾ ਨਹੀਂ ਦਿੱਤਾ ਗਿਆ ਹੈ ਅਤੇ ਇਸ ਦਾ ਕਾਰਨ ਇਹ ਮੰਨਿਆ ਜਾ ਰਿਹਾ ਹੈ ਕਿ ਇਹ ਮੀਟਿੰਗ ਉਨ੍ਹਾਂ ਦੇਸ਼ਾਂ ਦੇ ਲਈ ਹੈ ਜਿਨ੍ਹਾਂ ਦੀ ਸੋਚ ਅਤੇ ਧਾਰਨਾ ਵਪਾਰ ਨੂੰ ਲੈ ਕੇ ਇਕ ਹੈ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਖਰੀ ਸੋਚ ਰੱਖਣ ਦੇ ਚੱਲਦਿਆਂ ਹਮੇਸ਼ਾ ਹੀ ਵਿਵਾਦਾਂ ‘ਚ ਚੱਲਦੇ ਆ ਰਹੇ ਹਨ।

ਦੱਸਣਯੋਗ ਹੈ ਕਿ ਇਸ ਮੀਟਿੰਗ ਦਾ ਮੁੱਖ ਮਕਸਦ ਵਰਲਡ ਟਰੇਡ ਆਰਗੇਨਾਈਜੇਸ਼ਨ ਵਿੱਚ ਸੁਧਾਰ ਲਿਆਉਣਾ ਹੈ।

ਇਸ ਗੱਲ ਦੀ ਜਾਣਕਾਰੀ ਨਵੇਂ ਬਣੇ ਟਰੇਡ ਡਾਈਵਰਸੀਫੀਕੇਸ਼ਨ ਮਨਿਸਟਰ ਜਿਮ ਕੱਰ ਵਲੋਂ ਦਿੱਤੀ ਗਈ।

Show More

Related Articles

Leave a Reply

Your email address will not be published. Required fields are marked *

error: Content is protected !!
Close
www.000webhost.com