ਕੈਲਗਰੀ

ਕੈਲਗਰੀ ਦੇ ਹਾਈਵੇ 22X ‘ਤੇ ਹੋਈ ਦੋ ਟਰੱਕਾਂ ਦੀ ਆਪਸ ਵਿੱਚ ਟੱਕਰ, ਦੋ ਦੀ ਹਾਲਤ ਗੰਭੀਰ 

ਐਡਮਿੰਟਨ (4 ਅਕਤੂਬਰ): ਹਾਈਵੇ 22X ਅਤੇ ਹਾਈਵੇ 791 'ਤੇ ਬੁੱਧਵਾਰ ਰਾਤ ਹੋਈ ਦੋ ਸੈਮੀ-ਟਰੱਕਾਂ ਦੀ ਆਪਸ ਵਿੱਚ ਟੱਕਰ ਤੋਂ ਬਾਅਦ ਦੋ ਵਿਅਕਤੀਆਂ

ਐਡਮਿੰਟਨ (4 ਅਕਤੂਬਰ): ਹਾਈਵੇ 22X ਅਤੇ ਹਾਈਵੇ 791 ‘ਤੇ ਬੁੱਧਵਾਰ ਰਾਤ ਹੋਈ ਦੋ ਸੈਮੀ-ਟਰੱਕਾਂ ਦੀ ਆਪਸ ਵਿੱਚ ਟੱਕਰ ਤੋਂ ਬਾਅਦ ਦੋ ਵਿਅਕਤੀਆਂ ਦੇ ਗੰਭੀਰ ਰੂਪ ਵਿੱਚ ਅਤੇ ਇੱਕ ਨੂੰ ਦਰਮਿਆਨੀਆਂ ਸੱਟਾਂ ਵੱਜਣ ਖਬਰ ਸਾਹਮਣੇ ਆਈ ਹੈ।

ਜਖਮੀਆਂ ਨੂੰ ਸਟਾਰ ਹੈਲੀਕਾਪਟਰ ਰਾਹੀਂ ਕੈਲਗਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਦੱਸਿਆ ਜਾ ਰਿਹਾ ਹੈ। ਈ ਐਮ ਐਸ ਵਲੋਂ ਘਟਨਾ ਦੇ ਕਾਰਨਾਂ ਦੀ ਛਾਣਬੀਣ ਕੀਤੀ ਜਾ ਰਹੀ ਹੈ।

Show More

Related Articles

Leave a Reply

Your email address will not be published. Required fields are marked *

error: Content is protected !!
Close
www.000webhost.com