ਰਾਸ਼ਟਰੀ

ਕੈਨੇਡਾ ਦੀ 55 ਸਾਲਾ ਡੋਨਾ ਸਟ੍ਰੀਕਲੈਂਡ ਨੇ ਨੋਬਲ ਪੁਰਸਕਾਰ ਜਿੱਤ ਕੇ ਰਚਿਆ ਇਤਿਹਾਸ

ਐਡਮਿੰਟਨ (3 ਅਕਤੂਬਰ): ਕੈਨੇਡਾ ਦੀ ਵਾਟਰਲੂ ਯੂਨੀਵਰਸਿਟੀ ਵਿੱਚ ਬਤੌਰ ਫਿਜੀਕਸ ਦੀ ਪ੍ਰੌਫੈਸਰ ਆਪਣੀਆਂ ਸੇਵਾਵਾਂ ਦਿੰਦੀ ਡੋਨਾ ਸਟ੍ਰੀਕਲੈਂਡ ਨੇ

ਐਡਮਿੰਟਨ (3 ਅਕਤੂਬਰ): ਕੈਨੇਡਾ ਦੀ ਵਾਟਰਲੂ ਯੂਨੀਵਰਸਿਟੀ ਵਿੱਚ ਬਤੌਰ ਫਿਜੀਕਸ ਦੀ ਪ੍ਰੌਫੈਸਰ ਆਪਣੀਆਂ ਸੇਵਾਵਾਂ ਦਿੰਦੀ ਡੋਨਾ ਸਟ੍ਰੀਕਲੈਂਡ ਨੇ ਸੋਚਿਆ ਵੀ ਨਹੀਂ ਸੀ ਕਿ ਉਹ ਕਦੇ ਨੋਬਲ ਪੁਰਸਕਾਰ ਜਿੱਤੇਗੀ।
ਪਰ ਉਨ੍ਹਾਂ ਦੁਆਰਾ ਫੀਜਿਕਸ ਦੇ ਖੇਤਰ ਵਿੱਚ ਕੀਤੇ ਗਏ ਕੰਮਾਂ ਲਈ ਉਨ੍ਹਾਂ ਨੂੰ ਇਹ ਪੁਰਸਕਾਰ ਪ੍ਰਦਾਨ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਡੋਨਾ ਨੇ ਆਪਣੇ ਆਪ ਵਿੱਚ ਇੱਕ ਇਤਿਹਾਸ ਰਚਿਆ ਹੈ ਕਿਉਂਕਿ ਪਿਛਲੇ 55 ਸਾਲਾਂ ਵਿੱਚ ਉਹ ਪਹਿਲੀ ਅਜਿਹੀ ਮਹਿਲਾ ਹੈ ਜਿਸ ਨੇ ਫਿਜੀਕਸ ਦੇ ਖੇਤਰ ਵਿੱਚ ਨੋਬਲ ਪੁਰਸਕਾਰ ਜਿੱਤਿਆ ਹੈ।

ਦੱਸਣਯੋਗ ਹੈ ਕਿ ਡੋਨਾ ਨੂੰ ਇਨਾਮ ਵਿੱਚ ਜਿੱਤੀ $1.28 ਮਿਲੀਅਨ ਰਾਸ਼ੀ ਦੋ ਹੋਰਨਾਂ ਵਿਗੀਆਨੀਆਂ ਨਾਲ ਵੀ ਸਾਂਝੀ ਕਰਨੀ ਪਏਗੀ, ਜਿਨ੍ਹਾਂ ਵਲੋਂ ਇਹ ਪੁਰਸਕਾਰ ਜਿੱਤਿਆ ਗਿਆ ਹੈ।

Show More

Related Articles

Leave a Reply

Your email address will not be published. Required fields are marked *

error: Content is protected !!
Close
www.000webhost.com