ਕੈਲਗਰੀ

ਬਰਫ਼ਬਾਰੀ ਦੇ ਚੱਲਦਿਆਂ ਘੰਟਿਆਂ-ਬੱਧੀ ਡਰਾਈਵਰ ਫਸੇ ਸੜਕਾਂ ‘ਤੇ 

ਕਾਰਸਟੇਅਰ ਓਵਰਪਾਸ ਕੋਲ 30 ਤੋਂ ਵਧੇਰੇ ਕਾਰਾਂ ਹੋਈਆਂ ਹਾਦਸਾਗ੍ਰਸਤ

ਕੈਲਗਰੀ (3 ਅਕਤੂਬਰ): ਲੇਕ ਡੇਸ ਆਰਕਸ ਦੇ ਟਰਾਂਸ ਕੈਨੇਡਾ ਹਾਈਵੇਅ ‘ਤੇ ਭਾਰੀ ਬਰਫ਼ਬਾਰੀ ਦੇ ਚੱਲਦਿਆਂ ਬੀਤੀ ਰਾਤ ਕਈ ਕਾਰ ਚਾਲਕਾਂ ਦੇ ਰਸਤੇ ਵਿੱਚ ਹੀ ਫਸੇ ਹੋਣ ਦੀ ਖਬਰ ਸਾਹਮਣੇ ਆਈ ਹੈ।

ਕਈ ਡਰਾਈਵਰਾਂ ਨੇ ਦੱਸਿਆ ਕਿ ਉਨ੍ਹਾਂ ਕੋਲ 9 ਘੰਟਿਆਂ ਦੇ ਲੰਮੇ ਸਮੇਂ ਬਾਅਦ ਵੀ ਕੋਈ ਮੱਦਦ ਨਹੀਂ ਪੁੱਜੀ ਹੈ।

ਇਸ ਤੋਂ ਇਲਾਵਾ ਕਾਰਸਟੇਅਰ ਓਵਰਪਾਸ ਦੇ ਕਿਊ ਈ II ਨਜਦੀਕ ਲਗਭਗ 30 ਗੱਡੀਆਂ ਦੇ ਆਪਸ ਵਿੱਚ ਟਕਰਾਉਣ ਦੀ ਖਬਰ ਸਾਹਮਣੇ ਆਈ ਹੈ।

ਅਲਬਰਟਾ ਸਰਕਾਰ ਵੱਲੋਂ ਲੋਕਾਂ ਨੂੰ ਬੇਲੋੜੀ ਕਾਰ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ

Show More

Related Articles

Leave a Reply

Your email address will not be published. Required fields are marked *

error: Content is protected !!
Close
www.000webhost.com