ਕੈਲਗਰੀਰਾਸ਼ਟਰੀ

ਅਲਬਰਟਾ ਵਿੱਚ ਡਰਾਈਵਰ ਰੋਡ ਟੈਸਟਾਂ ਦੇ ਲਈ ਨਵੇਂ ਨਿਯਮ ਹੋਏ ਜਾਰੀ

ਪਹਿਲਾਂ ਦੀ ਖੱਜਲ ਖੁਆਰੀ ਤੋਂ ਟੈਸਟ ਦੇਣ ਵਾਲੇ ਡਰਾਈਵਰਾਂ ਨੂੰ ਮਿਲੇਗੀ ਨਿਜਾਦ

ਕੈਲਗਰੀ (2 ਅਕਤੂਬਰ): ਅਲਬਰਟਾ ਦੇ ਟਰਾਂਸਪੋਰਟ ਮਨਿਸਟਰ ਬਰਾਇਨ ਮੈਸਨ ਅਤੇ ਸਰਵਿਸ ਅਲਬਰਟਾ ਮਨਿਸਟਰ ਬ੍ਰਾਇਨ ਮੈਕਿਨਸਨ ਵੱਲੋਂ ਅੱਜ ਸਾਂਝੇ ਤੌਰ ‘ਤੇ ਰੋਡ ਟੈਸਟ ਸਬੰਧਿਤ ਨਵੇਂ ਬਦਲਾਅ ਜਾਰੀ ਕੀਤੇ ਗਏ ਹਨ ਅਤੇ ਇਹ ਨਵੇਂ ਬਦਲਾਅ 1 ਮਾਰਚ 2019 ਤੋਂ ਲਾਗੂ ਹੋ ਜਾਣਗੇ।

ਇਨ੍ਹਾਂ ਨਵੇਂ ਬਦਲਾਵਾਂ ਦੇ ਤਹਿਤ ਰੋਡ ਟੈਸਟ ਲੈਣ ਵਾਲਾ ਪ੍ਰੀਖਕ ਹੁਣ ਸਰਕਾਰੀ ਮੁਲਾਜਮ ਹੋਏਗਾ ਅਤੇ ਇਸ ਤੋਂ ਇਲਾਵਾ ਰੋਡ ਟੈਸਟ ਦੀ ਫੀਸਾਂ ਦੀ ਦਰ ਵੀ ਨਿਯਮਿਤ ਕਰ ਦਿੱਤੀ ਗਈ ਹੈ, ਹਾਲਾਂਕਿ ਟੈਸਟ ਰਜਿਸਟਰ ਕਰਨ ਦੇ ਲਈ ਰਜਿਸਟਰੀ ਏਜੰਟਾਂ ਦੀ ਭੂਮਿਕਾ ਪਹਿਲਾਂ ਵਾਂਗੂ ਹੀ ਰਹੇਗੀ।

ਇੱਥੇ ਦੱਸਣਯੋਗ ਹੈ ਕਿ ਸਰਕਾਰ ਨੂੰ ਹਰੇਕ ਹਫਤੇ ਕਾਫੀ ਰੋਡ ਟੈਸਟ ਲੈਣ ਵਾਲਿਆਂ ਸਬੰਧਿਤ ਕਾਫੀ ਸ਼ਿਕਾਇਤਾਂ ਆਉਂਦੀਆਂ ਸਨ ਅਤੇ ਇਸੇ ਦੇ ਚਲਦਿਆਂ ਨਿਯਮਾਂ ਵਿੱਚ ਬਦਲਾਅ ਕੀਤੇ ਗਏ ਹਨ।

ਨਵੀਆਂ ਫ਼ੀਸਾਂ ਦੀ ਤਰ੍ਹਾਂ ਇਸ ਤਰ੍ਹਾਂ ਹੋਣਗੀਆਂ:-

Show More

Related Articles

Leave a Reply

Your email address will not be published. Required fields are marked *

error: Content is protected !!
Close
www.000webhost.com