ਕੈਲਗਰੀਰਾਸ਼ਟਰੀ

ਕੈਲਗਰੀ ਜਾਂ ਫਿਰ ਐਡਮਿੰਟਨ ਵਿੱਚ ਹੋ ਸਕਦਾ ਹੈ ਇਹ ਮਸ਼ਹੂਰ ਕਾਤਲ , ਪੁਲਿਸ ਨੂੰ ਹੈ ਜ਼ੋਰਾਂ ਸ਼ੋਰਾਂ ਤੇ ਭਾਲ 

ਪਤਾ ਦੱਸਣ ਵਾਲੇ ਨੂੰ $5000 ਦਾ ਇਨਾਮ

ਐਡਮਿੰਟਨ (30 ਸਤੰਬਰ): ਬ੍ਰੈਂਡਨ ਨੇਥਨ (27) ਜਿਸ ਤੇ ਡਾਲਰ ਪੰਜ ਹਜ਼ਾਰ ਦੀ ਨਕਦੀ ਦਾ ਇਨਾਮ ਹੈ ਅਤੇ ਉਸ ‘ਤੇ ਪਹਿਲੀ ਦਰਜੇ ਦੇ ਕਤਲ ਦਾ ਦੋਸ਼ੀ ਹੈ। ਆਰਸੀਐਮਪੀ ਦਾ ਕਹਿਣਾ ਹੈ ਕਿ ਉਸ ਨੇ ਇੱਕ ਵਿਅਕਤੀ ਨੂੰ ਸਰੀ ਦੇ ਵਿੱਚ 23 ਅਕਤੂਬਰ 2017 ੱਚ ਗੋਲੀ ਮਾਰ ਕੇ ਮਾਰ ਦਿੱਤਾ ਸੀ ਅਤੇ ਉਸ ਤੋਂ ਬਾਅਦ ਉਸ ਦੀ ਭਾਲ ਲਗਾਤਾਰ ਜਾਰੀ ਹੈ।

ਉਸ ਦੇ ਐਡਮਿੰਟਨ ਤੇ ਕੈਲਗਰੀ ਦੇ ਵਿੱਚ ਕਾਫੀ ਜਾਣਕਾਰ ਹਨ, ਜਿਸ ਦੇ ਚੱਲਦਿਆਂ ਉਸ ਦੇ ਇੱਥੇ ਆਉਣ ਦੀ ਪੂਰੀ ਸੰਭਾਵਨਾ ਹੈ। ਪੁਲਿਸ ਨੇ ਦੱਸਿਆ ਕਿ ਬ੍ਰੈਂਡਨ ਇੱਕ ਹਿੰਸਕ ਪ੍ਰਵਿਰਤੀ ਦਾ ਵਿਅਕਤੀ ਹੈ ਅਤੇ ਜੇਕਰ ਕੋਈ ਉਸ ਨੂੰ ਦੇਖਦਾ ਹੈ ਜਾਂ ਉਸ ਬਾਰੇ ਪਤਾ ਲੱਗਦਾ ਹੈ ਤਾਂ ਉਸ ਤੋਂ ਦੂਰੀ ਬਣਾ ਕੇ ਰੱਖੀ ਅਤੇ ਪੁਲਸ ਨੂੰ ਤੁਰੰਤ ਫੋਨ ਕਰੇ।

ਪੁਲੀਸ ਨੂੰ ਉਸ ਨੂੰ ਪਤਾ ਦੇਣ ਵਾਲੇ ਨੂੰ $5000 ਦੀ ਇਨਾਮੀ ਰਾਸ਼ੀ ਦਿੱਤੀ ਜਾਏਗੀ।

Show More

Related Articles

Leave a Reply

Your email address will not be published. Required fields are marked *

error: Content is protected !!
Close
www.000webhost.com