ਕੈਲਗਰੀ

ਕੈਲਗਰੀ ਵਿੱਚ ਵਾਹਨਾਂ ਦੀਆਂ ਬੈਟਰੀਆਂ ਚੋਰੀ ਹੋਣ ਦੀਆਂ ਘਟਨਾਵਾਂ ਵਿਚ ਹੋਇਆ ਭਾਰੀ ਵਾਧਾ

ਪੁਲੀਸ ਵੱਲੋਂ ਮਾਲਕਾਂ ਨੂੰ ਮੁਸਤੈਦ ਰਹਿਣ ਦੀ ਅਪੀਲ 

ਕੈਲਗਰੀ (27 ਸਤੰਬਰ): ਪੱਛਮੀ ਕੈਂਪਗ੍ਰਾਊਂਡ ਦੇ ਵਿੱਚ ਪਿਛਲੇ ਲੇਬਰ ਡੇ ਤੋਂ ਲੈ ਕੇ ਹੁਣ ਤੱਕ ਵਾਹਨਾਂ ਦੀਆਂ ਬੈਟਰੀ ਚੋਰੀ ਹੋਣ ਦੀਆਂ ਸੈਂਕੜੇ ਘਟਨਾਵਾਂ ਸਾਹਮਣੇ ਆਈਆਂ ਹਨ। ਪੁਲਿਸ ਦਾ ਕਹਿਣਾ ਹੈ ਕਿ ਇਹ ਵਾਧਾ ਸੱਚਮੁੱਚ ਹੈਰਾਨੀਜਨਕ ਹੈ ਅਤੇ ਪੁਲਿਸ ਦਾ ਮੰਨਣਾ ਹੈ ਕਿ ਚੋਰ ਇਨ੍ਹਾਂ ਬੈਟਰੀਆਂ ਨੂੰ ਵੇਚ ਕੇ ਆਸਾਨੀ ਨਾਲ ਥੋੜਾ ਬਹੁਤ ਪੈਸਾ ਕਮਾ ਲੈਂਦੇ ਹਨ ਜਿਸਦੇ ਚਲਦੇ ਇਨ੍ਹਾਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ।

ਪੁਲਿਸ ਨੇ ਦੱਸਿਆ ਕਿ ਜਿੱਥੇ ਇਕ ਆਮ ਕਾਮ ਦੀ ਬੈਟਰੀ 20-30 ਡਾਲਰ ਦੀ ਵਿਕ ਜਾਂਦੀ ਹੈ, ਉੱਥੇ ਹੀ ਆਰ ਵੀ ਵਾਹਨਾਂ ਦੀ ਬੈਟਰੀ ਵੱਡੀ ਹੋਣ ਕਰਕੇ 100ਡਾਲਰ ਤੋਂ ਉੱਤੇ ਵਿਕ ਜਾਂਦੀ ਹੈ।ਪੁਲਿਸ ਕੈਲਗਰੀ ਵਾਸੀਆਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ।

Show More

Related Articles

Leave a Reply

Your email address will not be published. Required fields are marked *

error: Content is protected !!
Close
www.000webhost.com