ਕੈਲਗਰੀ

ਕੈਲਗਰੀ ਵਿੱਚ ਹੋਏ ਸੜਕੀ ਹਾਦਸੇ ਵਿੱਚ ਡਰਾਈਵਰ ਹੋਇਆ ਸੜਕੇ ਸੁਆਹ

ਕੈਲਗਰੀ (22 ਸਤੰਬਰ): ਘਟਨਾ ਕੈਲਗਰੀ ਦੇ ਨਿਊ ਬ੍ਰਾਈਟਨ ਇਲਾਕੇ ਵਿੱਚ ਸ਼ੁੱਕਰਵਾਰ ਸਵੇਰੇ ਤਿੰਨ ਵਜੇ ਦੇ ਲਗਭਗ ਵਾਪਰੀ ਜਦ 130 ਐਵੀਨਿਊ ਦੇ

ਕੈਲਗਰੀ (22 ਸਤੰਬਰ): ਘਟਨਾ ਕੈਲਗਰੀ ਦੇ ਨਿਊ ਬ੍ਰਾਈਟਨ ਇਲਾਕੇ ਵਿੱਚ ਸ਼ੁੱਕਰਵਾਰ ਸਵੇਰੇ ਤਿੰਨ ਵਜੇ ਦੇ ਲਗਭਗ ਵਾਪਰੀ ਜਦ 130 ਐਵੀਨਿਊ ਦੇ 6400 ਬਲਾਕ ਦੇ ਵਿੱਚ ਇਕ ਤੇਜ਼ ਰਫ਼ਤਾਰ ਗੱਡੀ ਬੇਕਾਬੂ ਹੁੰਦੀ ਹੋਈ ਇੱਕ ਬਿਜਲੀ ਦੇ ਖੰਭੇ ਨਾਲ ਜਾ ਟਕਰਾਈ ਅਤੇ ਉਸ ਤੋਂ ਬਾਅਦ ਕਾਰ ਵਿੱਚ ਅੱਗ ਲੱਗ ਗਈ ਅਤੇ ਕਾਰ ਚਾਲਕ ਗੱਡੀ ਵਿੱਚੋਂ ਬਾਹਰ ਨਾ ਨਿਕਲ ਸਕਿਆ ਅਤੇ ਸੜ ਕੇ ਸੁਆਹ ਹੋ ਗਿਆ। ਮੌਕੇ ਤੇ ਪੁੱਜੇ ਫਾਇਰ ਵਿਭਾਗ ਦੇ ਕਰਮਚਾਰੀਆਂ ਨੇ ਗੱਡੀ ਵਿੱਚ ਲੱਗੀ ਅੱਗ ਬੁਝਾਈ ਅਤੇ ਮ੍ਰਿਤਕ ਦਾ ਸਰੀਰ ਨੂੰ ਵਿੱਚੋਂ ਬਾਹਰ ਕੱਢਿਆ।

Show More

Related Articles

Leave a Reply

Your email address will not be published. Required fields are marked *

error: Content is protected !!
Close
www.000webhost.com