ਐਡਮਿੰਟਨ

ਐਡਮਿੰਟਨ ਪੁਲਿਸ ਦੇ ਹੱਥ ਅਚਾਨਕ ਲੱਗੀ ਵੱਡੀ ਕਾਮਯਾਬੀ

ਲਿਕਰ ਸਟੋਰ ਤੇ ਲੁੱਟਾਂ ਦੀ ਅੰਜਾਮ ਦੇਣ ਵਾਲੇ ਦੋਸ਼ੀ ਤੇ ਦਾਇਰ ਹੋਏ 119 ਵੱਖੋ-ਵੱਖ ਦੋਸ਼

ਐਡਮਿੰਟਨ (18 ਸਤੰਬਰ): ਮੈਫੀਲਡ ਕਾਮਨ ਦੇ ਨਜ਼ਦੀਕੀ ਇੱਕ ਲਿਕਰ ਸਟੋਰ ਦੇ ਬਾਹਰ ਗ੍ਰਿਫਤਾਰ ਹੋਏ ਇੱਕ ਸ਼ੱਕੀ ਵਿਅਕਤੀ ਦੀ ਗ੍ਰਿਫਤਾਰੀ ਨੂੰ ਪੁਲਿਸ ਵਲੋਂ ਵੱਡੀ ਕਾਮਯਾਬੀ ਮੰਨਿਆ ਜਾ ਰਿਹਾ ਹੈ।

ਦਰਅਸਲ ਉਕਤ ਦੋਸ਼ੀ ਦੀ ਅਚਾਨਕ ਹੋਈ ਗ੍ਰਿਫਤਾਰੀ ਇਸ ਲਈ ਵੱਡੀ ਕਾਮਯਾਬੀ ਮੰਨੀ ਜਾ ਰਹੀ ਹੈ ਕਿਉਂਕਿ ਉਸ ਤੇ 12 ਅਗਸਤ ਤੋ 15 ਸਤੰਬਰ ਦੇ ਵਿਚਕਾਰ 8 ਵੱਖੋ ਵੱਖ ਲਿਕਰ ਸਟੋਰਾਂ ਤੇ ਲੁੱਟ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਸੀ ਅਤੇ ਹੁਣ ਇਨ੍ਹਾਂ ਮਾਮਲਿਆਂ ਵਿਚ ਉਸਤੇ 119 ਵੱਖੋ-ਵੱਖ ਦੋਸ਼ ਦਾਇਰ ਕੀਤੇ ਗਏ ਹਨ।

ਦੱਸਣਯੋਗ ਹੈ ਕਿ ਜੱਦ ਉਸ ਦੀ ਗ੍ਰਿਫਤਾਰੀ ਹੋਈ ਤਾਂ ਉਸ ਕੋਲੋਂ ਇੱਕ ਪੈਲੇਟ ਗਨ ਅਤੇ ਸਟੰਨ ਗੰਨ ਵੀ ਬਰਾਮਦ ਕੀਤੀ ਗਈ।

Show More

Related Articles

Leave a Reply

Your email address will not be published. Required fields are marked *

error: Content is protected !!
Close
www.000webhost.com