ਐਡਮਿੰਟਨ

ਐਡਮਿੰਟਨ ਵਿੱਚ ਹੋਈ ਸਿੱਖ ਮੋਟਰਸਾਈਕਲ ਸਵਾਰਾਂ ਵਿਰੋਧੀ ਰੈਲੀ 

ਐਡਮਿੰਟਨ (16 ਸਤੰਬਰ): ਅਲਬਰਟਾ ਵਿਚ ਅਪ੍ਰੈਲ ਦੇ ਵਿੱਚ ਸਿੱਖ ਮੋਟਰਸਾਈਕਲ ਸਵਾਰਾਂ ਨੂੰ ਹੈਲਮੇਟ ਪਾਉਣ ਤੋਂ ਨਿਜਾਦ ਦੇਣ ਦੀ

ਐਡਮਿੰਟਨ (16 ਸਤੰਬਰ): ਅਲਬਰਟਾ ਵਿਚ ਅਪ੍ਰੈਲ ਦੇ ਵਿੱਚ ਸਿੱਖ ਮੋਟਰਸਾਈਕਲ ਸਵਾਰਾਂ ਨੂੰ ਹੈਲਮੇਟ ਪਾਉਣ ਤੋਂ ਨਿਜਾਦ ਦੇਣ ਦੀ ਗੱਲ ਕਹੀ ਗਈ ਸੀ ਪਰ ਇਸ ਦੇ ਖਿਲਾਫ ਬੀਤੇ ਸ਼ਨੀਵਾਰ ਮੁੱਠੀ ਭਰ ਲੋਕਾਂ ਵੱਲੋਂ ਅਲਬਰਟਾ ਲੈਜਿਸਲੇਚਰ ਵਿੱਚ ਰੈਲੀ ਕੱਢੀ ਗਈ,  ਰੈਲੀ ਵਿੱਚ ਦਰਜਨ ਕੁ ਲੋਕਾਂ ਨੇ ਭਾਗ ਲਿਆ ਅਤੇ ਇਸ ਕਾਨੂੰਨ ਨੂੰ ਰੱਦ ਕਰਨ ਦੀ ਮੰਗ ਕੀਤੀ।




ਦਸੱਣਯੋਗ ਹੈ ਕਿ ਇਹ ਰੈਲੀ ਅਲਬਰਟਾ ਮੋਟਰ ਸਾਈਕਲਿਸਟ ਗਰੁੱਪ ਵੱਲੋਂ ਕੱਢੀ ਗਈ ਸੀ ਅਤੇ ਰੈਲੀ ਦੇ ਕਾਮਯਾਬ ਹੋਣ ਦੀ ਗੱਲ ਕਰੀਏ ਤਾਂ ਇਹ ਜ਼ਿਆਦਾ ਕਾਮਯਾਬ ਨਹੀਂ ਕਹੀ ਜਾ ਸਕਦੀ ਕਿਉਂਕਿ ਇਸ ਵਿੱਚ ਜਿਆਦਾ ਲੋਕਾਂ ਵਲੋਂ ਹਿੱਸਾ ਨਹੀਂ ਲਿਆ ਗਿਆ ਹੈ।

Show More

Related Articles

Leave a Reply

Your email address will not be published. Required fields are marked *

error: Content is protected !!
Close
www.000webhost.com