ਰਾਸ਼ਟਰੀ

ਇੱਕ ਤਾਂ ਟਰੱਕ ਗੁਆਉਣਾ ਪਿਆ ਦੂਜਾ ਪੁਲਿਸ ਨੇ ਟਿਕਟ ਕੀਤੀ ਜਾਰੀ 

ਬਰੈਂਪਟਨ (11 ਸਤੰਬਰ): ਬਰੈਂਪਟਨ ਦੇ ਸਿਮਰਨਜੀਤ ਸੰਧੂ ਜੋ ਕਿ ਟਰੱਕ ਡ੍ਰਾਈਵਿੰਗ ਦਾ ਕੰਮ ਕਰਦਾ ਹੈ, ਨੂੰ ਹਾਈਵੇ ਟ੍ਰੈਫਿਕ

ਬਰੈਂਪਟਨ (11 ਸਤੰਬਰ): ਬਰੈਂਪਟਨ ਦੇ ਸਿਮਰਨਜੀਤ ਸੰਧੂ ਜੋ ਕਿ ਟਰੱਕ ਡ੍ਰਾਈਵਿੰਗ ਦਾ ਕੰਮ ਕਰਦਾ ਹੈ, ਨੂੰ ਹਾਈਵੇ ਟ੍ਰੈਫਿਕ ਐਕਟ ਦੀ ਉਲੰਘਣਾ ਕਰਨ ਦੇ ਚੱਲਦਿਆਂ ਟਿਕਟ ਜਾਰੀ ਕੀਤੀ ਗਈ ਹੈ।
ਜਾਣਕਾਰੀ ਅਨੁਸਾਰ ਉਹ ਟਰੱਕ ਲੈ ਕੇ ਦੱਖਣ ਦਿਸ਼ਾ ਵੱਲ ਓਂਟਾਰੀਓ ਦੇ ਹਾਈਵੇ 11 ਤੇ ਜਾ ਰਿਹਾ ਸੀ ਤਾਂ ਅਚਾਨਕ ਉਸਦਾ ਟਰੱਕ ਆਊਟ ਆਫ ਕੰਟਰੋਲ ਹੋ ਗਿਆ ਅਤੇ ਓਂਟਾਰੀਓ ਲੇਕ ਵਿੱਚ ਜਾ ਡਿੱਗਾ ਅਤੇ ਹਾਦਸੇ ਦੇ ਚਲਦਿਆਂ ਪਾਣੀ ਦੀਆਂ ਪਾਈਪਾਂ ਵੀ ਟੁੱਟ ਗਈਆਂ, ਜਿਨ੍ਹਾਂ ਨੂੰ ਮੁਰੰਮਤ ਕਰਨ ਲੱਗੇ ਕਾਫੀ ਸਮਾਂ ਲੱਗਿਆ ਅਤੇ ਉਸ ਤੋਂ ਬਾਅਦ ਸਿਮਰਨਜੀਤ ਸੰਧੂ ਨੂੰ ਮਾਰਕ ਕੀਤੀਆਂ ਲਾਈਨਾਂ ਤੇ ਸਹੀ ਢੰਗ ਡਰਾਈਵਿੰਗ ਨਾ ਕਰਨ ਦੇ ਚੱਲਦਿਆਂ ਟਿਕਟ ਜਾਰੀ ਕੀਤੀ

Show More

Related Articles

Leave a Reply

Your email address will not be published. Required fields are marked *

error: Content is protected !!
Close
www.000webhost.com