ਅੰਤਰ-ਰਾਸ਼ਟਰੀ

ਟਰੰਪ ਦੇ ਸੁਰੱਖਿਆ ਦਸਤੇ ਵਿੱਚ ਸ਼ਾਮਿਲ ਹੋਇਆ ਪਹਿਲਾ ਸਿੱਖ ਨੌਜਵਾਨ

ਲੁਧਿਆਣਾ ਦਾ ਜੰਮਪਲ ਅਰਸ਼ਦੀਪ ਸਿੰਘ ਭਾਟੀਆ 10 ਸਾਲ ਦੀ ਉਮਰ ਵਿੱਚ ਆਇਆ ਸੀ ਅਮਰੀਕਾ

ਐਡਮਿੰਟਨ (11 ਸਤੰਬਰ): ਭਾਈਚਾਰੇ ਬੜੀ ਮਾਣ ਵਾਲੀ ਗੱਲ ਹੈ ਕਿ ਲੁਧਿਆਣਾ ਦਾ ਜੰਮਪਲ ਅੰਸ਼ਦੀਪ ਸਿੰਘ ਭਾਟੀਆ ਟਰੰਪ ਦੇ ਸੁਰੱਖਿਆ ਦਸਤੇ ਵਿੱਚ ਸ਼ਾਮਿਲ ਹੋਇਆ ਹੈ ਅਤੇ ਉਹ ਪਹਿਲਾ ਅਜਿਹਾ ਸਿੱਖ ਹੈ ਜੋ ਟਰੰਪ ਦੇ ਸੁਰੱਖਿਆ ਦਸਤੇ ਵਿੱਚ ਸ਼ਾਮਿਲ ਕੀਤਾ ਗਿਆ ਹੈ।
ਦੱਸਣਯੋਗ ਹੈ ਕਿ ਅੰਸ਼ਦੀਪ ਸਿੰਘ ਦਾ ਪਰਿਵਾਰ ੨੦੦੦ ਦੇ ਵਿੱਚ ਅਮਰੀਕਾ ਪੁੱਜਾ ਸੀ ਅਤੇ ਉਸ ਵੇਲੇ ਅੰਸ਼ਦੀਪ ਦੀ ਉਮਰ ਸਿਰਫ਼ ਦਾ 10 ਸਾਲ ਸੀ।

ਅੰਸ਼ਦੀਪ ਸਿੰਘ ਨੂੰ ਇਸ ਮੁਕਾਮ ਤੇ ਪੁੱਜਣ ਲਈ ਕਾਫ਼ੀ ਮਿਹਨਤ ਅਤੇ ਕਰੜੀ ਮਿਹਨਤ ਕਰਨੀ ਪਈ ਹੈ।

Show More

Related Articles

Leave a Reply

Your email address will not be published. Required fields are marked *

error: Content is protected !!
Close
www.000webhost.com