ਕੈਲਗਰੀ

ਕੈਲਗਰੀ ਵਿੱਚ ਇੱਕੋ ਰਾਤ ਵਿੱਚ 7 ਇਲੈਵਨ ਦੇ 4 ਵੱਖੋ-ਵੱਖ ਸਟੋਰਾਂ ਤੇ ਹੋਈ ਲੁੱਟ ਦੀ ਵਾਰਦਾਤ

ਕੈਲਗਰੀ (9 ਸਤੰਬਰ): ਕੈਲਗਰੀ ਦੇ 4 ਵੱਖੋ-ਵੱਖ ਸਟੋਰਾਂ ਤੇ ਬੀਤੇ ਸ਼ਨੀਵਾਰ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ

ਕੈਲਗਰੀ (9 ਸਤੰਬਰ): ਕੈਲਗਰੀ ਦੇ 4 ਵੱਖੋ-ਵੱਖ ਸਟੋਰਾਂ ਤੇ ਬੀਤੇ ਸ਼ਨੀਵਾਰ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਜਿਸ ਤੋਂ ਬਾਅਦ ਛਾਣਬੀਣ ਵਿੱਚ ਲੱਗੀ ਪੁਲੀਸ ਨੇ ਇੱਕ ਸ਼ੱਕੀ ਗੱਡੀ ਦਾ ਪਿੱਛਾ ਕਰਦਿਆਂ 6 ਜਣਿਆਂ ਦੀ ਗ੍ਰਿਫਤਾਰੀ ਕੀਤੀ ਹੈ। ਇਨ੍ਹਾਂ ਸਟੋਰਾਂ ਤੇ ਲੁੱਟ ਦੀ ਵਾਰਦਾਤ ਨੂੰ ਰਾਤ 11.50 ਤੋਂ 1.50 ਦੇ ਵਿਚਕਾਰ ਅੰਜਾਮ ਦਿੱਤਾ ਗਿਆ ਸੀ ।

Show More

Related Articles

Leave a Reply

Your email address will not be published. Required fields are marked *

error: Content is protected !!
Close
www.000webhost.com