ਐਡਮਿੰਟਨ

ਪਾਲਤੂ ਜਾਨਵਰ ਪਾਲਣ ਦੇ ਚੱਲਦਿਆਂ ਐਡਮਿੰਟਨ ਵਾਸੀ ਨੂੰ ਹੋਇਆ $10,000 ਦਾ ਜੁਰਮਾਨਾ 

ਪਾਲਤੂ ਜਾਨਵਰ ਪਾਲਣ ਦੇ ਚੱਲਦਿਆਂ ਐਡਮਿੰਟਨ ਵਾਸੀ ਨੂੰ ਹੋਇਆ $10,000 ਦਾ ਜੁਰਮਾਨਾ 

ਪਾਲਤੂ ਜਾਨਵਰ ਪਾਲਣ ਦੇ ਚੱਲਦਿਆਂ ਐਡਮਿੰਟਨ ਵਾਸੀ ਨੂੰ ਹੋਇਆ $10,000 ਦਾ ਜੁਰਮਾਨਾ  ਡਾਲਰ ਦਸ ਹਜ਼ਾਰ ਦਾ ਜੁਰਮਾਨਾ ਕੀਤਾ ਗਿਆ ਹੈ।

ਜਾਣਕਾਰੀ ਅਨੁਸਾਰ ਉਸ ਨੂੰ ਇਹ ਜੁਰਮਾਨਾ ਆਪਣੇ ਕੋਲ 39 ਕੁੱਤੇ ਪਾਲਣ ਦੇ ਜੁਰਮ ਹੇਠ ਕੀਤਾ ਗਿਆ, ਜਸਟਿਨ ਇਨ੍ਹਾਂ ਕੁੱਤਿਆਂ ਤੋਂ ਬੱਚੇ ਪੈਦਾ ਕਰਕੇ ਉਨ੍ਹਾਂ ਨੂੰ ਵੇਚਣ ਦਾ ਕਾਰੋਬਾਰ ਕਰਦਾ ਸੀ, ਪਰ ਉਹ ਇਨ੍ਹਾਂ ਦਾ ਪੂਰੀ ਤਰ੍ਹਾਂ ਧਿਆਨ ਨਹੀਂ ਰੱਖ ਸਕਦਾ ਸੀ ਅਤੇ ਉਨ੍ਹਾਂ ਨਾਲ ਬੁਰਾ ਸਲੂਕ ਕਰਦਾ ਸੀ ਇਸ ਤੋਂ ਇਲਾਵਾ ਜਸਟਿਨ ਤੇ ਤੀਹ ਸਾਲ ਤੱਕ ਪਾਲਤੂ ਜਾਨਵਰ ਨਾ ਪਾਲਣ ਦਾ ਵੀ ਹੁਕਮ ਲਗਾਇਆ ਗਿਆ ਹੈ। ਇਸ ਮਾਮਲੇ ਵਿੱਚ ਜਸਟਿਨ ਤੇ ੧੭ ਵੱਖੋ-ਵੱਖ ਦੋਸ਼ ਲਗਾਏ ਗਏ ਸਨ।

Show More

Related Articles

Leave a Reply

Your email address will not be published. Required fields are marked *

error: Content is protected !!
Close
www.000webhost.com