ਕੈਲਗਰੀਖੇਡ-ਮੇਲੇ

ਭਾਈਚਾਰਿਕ ਸਾਂਝ ਦਾ ਪ੍ਰਤੀਕ ਕੈਲਗਰੀ ਦੀ ‘ਪ੍ਰਾਈਡ ਪਰੇਡ’ ਦੇ ਵਿੱਚ ਹਜ਼ਾਰਾਂ ਲੋਕਾਂ ਨੇ ਲਿਆ ਹਿੱਸਾ

ਕੈਲਗਰੀ (3 ਸਤੰਬਰ): ਕੈਲਗਰੀ ਵਿੱਚ ਐਤਵਾਰ ਸਵੇਰੇ ਹੋਈ 28ਵੀਂ ਸਲਾਨਾ ਪ੍ਰਾਈਡ ਪਰੇਡ ਮੌਕੇ ਹਜ਼ਾਰਾਂ

ਕੈਲਗਰੀ (3 ਸਤੰਬਰ): ਕੈਲਗਰੀ ਵਿੱਚ ਐਤਵਾਰ ਸਵੇਰੇ ਹੋਈ 28ਵੀਂ ਸਲਾਨਾ ਪ੍ਰਾਈਡ ਪਰੇਡ ਮੌਕੇ ਹਜ਼ਾਰਾਂ ਲੋਕਾਂ ਨੇ ਇਸ ਵਿਚ ਸ਼ਮੂਲੀਅਤ ਕੀਤੀ, ਦੱਸਣਯੋਗ ਹੈ ਕਿ ਇਹ ਪ੍ਰਾਈਡ ਪ੍ਰੇਡ ਅਲਬਰਟਾ ਵਿੱਚ ਰਹਿੰਦੇ ਵੱਖ ਵੱਖ ਭਾਈਚਾਰਿਆਂ ਦੀ ਸਾਂਝ ਨੂੰ ਦਰਸਾਉਂਦੀ ਹੈ।ਪ੍ਰੇਡ 6 ਐਵੇਨਿਊ ਸਾਊਥ ਵੈਸਟ ਤੋਂ ਸ਼ੁਰੂ ਹੋਈ ਸੀ ਅਤੇ ਰਸਤੇ ਵਿੱਚ ਵੱਖ ਵੱਖ ਭਾਈਚਾਰਿਆਂ ਦੇ ਲੋਕਾਂ ਕਈ ਰੰਗਾਂ ਦੀਆਂ ਪੁਸ਼ਾਕਾਂ ਪਹਿਣਕੇ ਵਿਸ਼ਾਲ ਜਲੂਸ ਦਾ ਹਿੱਸਾ ਬਣ ਮਾਣ ਹਾਸਿਲ ਕੀਤਾ। ਪ੍ਰੇਡ ਪ੍ਰਿੰਸ ਆਈਲੈਂਡ ਪਾਰਕ ਇੱਕ ਵੱਡੀ ਪਾਰਟੀ ਤੋਂ ਬਾਅਦ ਖਤਮ ਹੋਈ। ਇਸ ਪਰੇਡ ਦਾ ਹਿੱਸਾ ਬਣਨ ਲਈ ਲੋਕ ਦੂਰੋਂ ਦੂਰੋਂ ਪੁੱਜੇ ਸਨ।

ਲੋਕਾਂ ਦਾ ਇਸ ਪਰੇਡ ਸੰਬੰਧਿਤ ਕਹਿਣਾ ਸੀ ਕਿ ਇਹ ਅਲਬਰਟਾ ਵਾਸੀਆਂ ਦੇ ਲਈ ਮਾਣ ਦਾ ਪ੍ਰਤੀਕ ਹੈ ਜੋ ਕਿ ਵੱਖ ਵੱਖ ਭਾਈਚਾਰਿਆਂ ਦੀ ਸਾਂਝ ਨੂੰ ਦਰਸਾਉਂਦੀ ਹੈ।

Show More

Related Articles

Leave a Reply

Your email address will not be published. Required fields are marked *

error: Content is protected !!
Close
www.000webhost.com