ਕੈਲਗਰੀ

ਕੈਲਗਰੀ ਵਿੱਚ ਤੇਜ਼ ਰਫ਼ਤਾਰ ਇੱਕ ਵਾਰ ਫਿਰ ਤੋਂ ਬਣੀ ਭਿਆਨਕ ਹਾਦਸੇ ਦਾ ਕਾਰਨ

ਕੈਲਗਰੀ (1 ਸਤੰਬਰ): ਘਟਨਾ ਬੀਤੀ ਸ਼ਾਮ ਦੱਖਣੀ ਪੂਰਬੀ ਕੈਲਗਰੀ ਦੇ ਆਗਦਨ ਰੋਡ ਅਤੇ 13A ਸਟਰੀਟ ਦੇ ਇੰਟਰਸੈਕਸ਼ਨ

ਕੈਲਗਰੀ (1 ਸਤੰਬਰ): ਘਟਨਾ ਬੀਤੀ ਸ਼ਾਮ ਦੱਖਣੀ ਪੂਰਬੀ ਕੈਲਗਰੀ ਦੇ ਆਗਦਨ ਰੋਡ ਅਤੇ 13A ਸਟਰੀਟ ਦੇ ਇੰਟਰਸੈਕਸ਼ਨ ਤੇ ਵਾਪਰੀ ਜਦ ਇੱਕ ਤੇਜ਼ ਰਫ਼ਤਾਰ ਕਾਰ ਕਾਬੂ ਤੋਂ ਬਾਹਰ ਹੁੰਦੀ ਹੋਈ ਸੜਕ ਦੇ ਗਾਡਰਾਂ ਨਾਲ ਜਾ ਟਕਰਾਈ ਅਤੇ ਨਜ਼ਦੀਕੀ ਪਾਰਕਿੰਗ ਦੀ ਬਾਊਂਡਰੀ ਤੋੜਦਿਆਂ ਹੋਇਆਂ ਇੱਕ ਦੂਜੀ ਕਾਰ ਵਿੱਚ ਜਾ ਵੱਜੀ।

ਰਫ਼ਤਾਰ ਇੰਨੀ ਤੇਜ਼ ਸੀ ਕਿ ਕਾਰ ਦਾ ਐਕਸਲ ਵੀ ਟੁੱਟ ਗਿਆ ਅਤੇ ਕਾਰ ਬਾਜ਼ੀਆਂ ਖਾਂਦੀ ਹੋਈ ਪੁੱਠੀ ਹੋ ਗਈ, ਜਿਸ ਤੋਂ ਬਾਅਦ ਮੌਕੇ ਤੇ ਪੁੱਜੀ ਫਾਇਰ ਵਿਭਾਗ ਦੀ ਟੀਮ ਨੇ ਕਾਰ ਕੱਟ ਕੇ ਬੁਰੀ ਤਰ੍ਹਾਂ ਜ਼ਖ਼ਮੀ ਵਿਅਕਤੀ ਨੂੰ ਕੱਢਿਆ ਅਤੇ ਉਸ ਨੂੰ ਹਸਪਤਾਲ ਪਹੁੰਚਾਇਆ। ਵਿਅਕਤੀ ਦੀ ਹਾਲਤ ਅਜੇ ਵੀ ਗੰਭੀਰ ਦੱਸੀ ਜਾ ਰਹੀ ਹੈ।

Show More

Related Articles

Leave a Reply

Your email address will not be published. Required fields are marked *

error: Content is protected !!
Close
www.000webhost.com