ਰਾਸ਼ਟਰੀ

ਗਰਮੀਆਂ ਦੇ ਅਖੀਰਲੇ ਲੰਬੇ ਵੀਕੇਂਡ ਦਾ ਆਨੰਦ ਮਾਨਣ ਲਈ ਅਲਬਰਟਾ ਵਾਸੀ ਨਿਕਲੇ ਘਰੋਂ ਬਾਹਰ, ਸੜਕਾਂ ਤੇ ਵਧੀ ਭੀੜ

ਐਡਮਿੰਟਨ (31 ਅਗਸਤ): ਗਰਮੀਆਂ ਦਾ ਅਖੀਰਲਾ ਲੰਬਾ ਵੀਕੇਂਡ ਮਨਾਉਣ ਦੇ ਲਈ ਅਲਬਰਟਾ ਵਾਸੀਆਂ

ਐਡਮਿੰਟਨ (31 ਅਗਸਤ): ਗਰਮੀਆਂ ਦਾ ਅਖੀਰਲਾ ਲੰਬਾ ਵੀਕੇਂਡ ਮਨਾਉਣ ਦੇ ਲਈ ਅਲਬਰਟਾ ਵਾਸੀਆਂ ਵੱਲੋਂ ਪੂਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ ਅਤੇ ਇਸ ਦਾ ਇਸ ਦਾ ਸਬੂਤ ਲਗਾਤਾਰ ਸੜਕਾਂ ਤੇ ਵਧ ਰਿਹਾ ਟ੍ਰੈਫਿਕ ਦੇ ਰਿਹਾ ਹੈ।

ਇੱਥੇ ਵੀ ਦੱਸਣਯੋਗ ਹੈ ਕਿ ਸਰਕਾਰ ਵੱਲੋਂ ਜ਼ਿਆਦਾਤਰ ਹਿੱਸਿਆਂ ਵਿੱਚ ਫਾਇਰ ਬੈਨ ਖਤਮ ਕਰ ਦਿੱਤਾ ਗਿਆ ਹੈ ਅਤੇ ਸ਼ਾਇਦ ਅਤੇ ਇਹ ਵੀ ਕਾਰਨ ਬਣ ਰਿਹਾ ਹੈ ਕਿ ਲੋਕ ਕੁਦਰਤ ਦੇ ਨਜਾਰਿਆਂ ਦਾ ਮਜ਼ਾ ਲੈਣ ਲਈ ਘਰੋਂ ਨਿਕਲ ਰਹੇ ਹਨ।

ਗੱਲਬਾਤ ਦੌਰਾਨ ਲੋਕਾਂ ਤੋਂ ਇਹ ਵੀ ਜਾਣਕਾਰੀ ਹਾਸਿਲ ਹੋਈ ਕਿ ਪਿਛਲੇ ਲੰਬੇ ਸਮੇਂ ਤੋਂ ਚੱਲ ਰਹੇ ਫਾਇਰ ਬੈਨ ਦੇ ਚੱਲਦਿਆਂ ਉਹ ਬਾਹਰ ਕਿਤੇ ਘੁੰਮਣ ਨਹੀਂ ਜਾ ਸਕੇ ਸਨ ਅਤੇ ਹੁਣ ਉਹ ਇਸ ਲੰਬੇ ਵੀਕੈਂਡ ਦਾ ਆਪਣੇ ਪਰਿਵਾਰ ਅਤੇ ਆਪਣੇ ਮਿੱਤਰਾਂ ਨਾਲ ਪੂਰਾ ਆਨੰਦ ਲੈਣਾ ਚਾਹੁੰਦੇ ਹਨ।

Show More

Related Articles

Leave a Reply

Your email address will not be published. Required fields are marked *

error: Content is protected !!
Close
www.000webhost.com