Uncategorized

ਕੈਲਗਰੀ ਦੀ ਸੜਕ ਤੇ ਘੁੰਮ ਰਹੇ ਸ਼ੱਕੀ ਹਥਿਆਰਬੰਦ ਵਿਅਕਤੀ ਦੀ ਪੁਲਿਸ ਨੇ ਕੀਤੀ ਗ੍ਰਿਫਤਾਰੀ

ਕੈਲਗਰੀ (31 ਅਗਸਤ): ਪੁਲਿਸ ਨੂੰ ਆਈ 911 ਤੇ ਇੱਕ ਐਮਰਜੈਂਸੀ ਕਾਲ ਤੇ ਮੁਸਤੈਦੀ ਨਾਲ ਕਾਰਵਾਈ ਕਰਦਿਆਂ ਹਟਿੰਗਟਨ

ਕੈਲਗਰੀ (31 ਅਗਸਤ): ਪੁਲਿਸ ਨੂੰ ਆਈ 911 ਤੇ ਇੱਕ ਐਮਰਜੈਂਸੀ ਕਾਲ ਤੇ ਮੁਸਤੈਦੀ ਨਾਲ ਕਾਰਵਾਈ ਕਰਦਿਆਂ ਹਟਿੰਗਟਨ ਇਲਾਕੇ ਦੇ ਵਿੱਚ ਸ਼ਾਮ ਤਕਰੀਬਨ ੫ ਵਜੇ ਦੇ ਕਰੀਬ ਇੱਕ ਸ਼ੱਕੀ ਵਿਅਕਤੀ ਦੀ ਗ੍ਰਿਫਤਾਰੀ ਕੀਤੀ ਗਈ ਹੈ।

ਪੁਲਿਸ ਨੂੰ ਇਹ ਜਾਣਕਾਰੀ ਮਿਲੀ ਸੀ ਕਿ ਉਕਤ ਵਿਅਕਤੀ ਹਥਿਆਰਬੰਦ ਹੈ ਅਤੇ ਸੜਕ ਤੇ ਖੁੱਲੇਆਮ ਘੁੰਮ ਰਿਹਾ ਹੈ।
ਸੀ ਪੀ ਐਸ ਵਲੋਂ ਅਜੇ ਤੱਕ ਹਥਿਆਰ ਮਿਲਣ ਸਬੰਧਿਤ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ, ਪਰ ਗ੍ਰਿਫਤਾਰੀ ਮੌਕੇ ਅੱਧੀ ਦਰਜਨ ਤੋਂ ਵਧੇਰੇ ਕਰਮਚਾਰੀ ਅਤੇ ਸਿੱਖਿਅਤ ਕੁੱਤੇ ਵੀ ਵਿਅਕਤੀ ਤੇ ਕਾਬੂ ਪਾਉਣ ਦੌਰਾਨ ਦੇਖਣ ਨੂੰ ਮਿਲੇ।

Show More

Related Articles

Leave a Reply

Your email address will not be published. Required fields are marked *

error: Content is protected !!
Close
www.000webhost.com