ਕੈਲਗਰੀਰਾਸ਼ਟਰੀ

ਟਰਾਂਸ ਮਾਊਂਟੇਨ ਪਾਈਪਲਾਈਨ ਪ੍ਰੋਜੈਕਟ ਤੇ ਰੋਕ ਲੱਗਣ ਤੋਂ ਬਾਅਦ ਪ੍ਰੀਮੀਅਰ ਰੇਸ਼ਲ ਨੋਟਲੀ ਨੇ ਲਿਆ ਵੱਡਾ ਫੈਸਲਾ

ਕੈਲਗਰੀ (31 ਅਗਸਤ): ਫੈਡਰਲ ਕੋਰਟ ਵੱਲੋਂ ਬੀਤੇ ਦਿਨੀਂ ਟਰਾਂਸ ਮਾਊਂਟੇਨ ਪਾਈਪਲਾਈਨ ਪ੍ਰੋਜੈਕਟ ਤੇ ਰੋਕ ਲਗਾਏ ਜਾਣ ਤੋਂ ਬਾਅਦ

ਕੈਲਗਰੀ (31 ਅਗਸਤ): ਫੈਡਰਲ ਕੋਰਟ ਵੱਲੋਂ ਬੀਤੇ ਦਿਨੀਂ ਟਰਾਂਸ ਮਾਊਂਟੇਨ ਪਾਈਪਲਾਈਨ ਪ੍ਰੋਜੈਕਟ ਤੇ ਰੋਕ ਲਗਾਏ ਜਾਣ ਤੋਂ ਬਾਅਦ ਪ੍ਰੀਮੀਅਰ ਰੇਸ਼ਲ ਨੋਟਲੀ ਨੇ ਅਲਬਰਟਾ ਨੂੰ ਨੈਸ਼ਨਲ ਕਲਾਈਮੇਟ ਪਲਾਨ ਤੋਂ ਬਾਹਰ ਕਰਨ ਦੀ ਘੋਸ਼ਣਾ ਕਰ ਦਿੱਤੀ ਹੈ।

ਉਨ੍ਹਾਂ ਕਿਹਾ ਕਿ ਅਲਬਰਟਾ ਦੀ ਰਜਾਮੰਦਗੀ ਤੋਂ ਬਗੈਰ ਇਹ ਪ੍ਰਾਜੈਕਟ ਕਿਸੇ ਵੀ ਕੰਮ ਦਾ ਨਹੀਂ ਰਹੇਗਾ ਅਤੇ ਅਲਬਰਟਾ ਵਾਸੀ ਟਰਾਂਸ ਮਾਊਂਟੇਨ ਪਾਈਪਲਾਈਨ ਪ੍ਰੋਜੈਕਟ ਦੇ ਬੰਦ ਕੀਤੇ ਜਾਣ ਨੂੰ ਲੈ ਕੇ ਨਾਖੁਸ਼ ਹਨ।

ਉਨ੍ਹਾਂ ਨੂੰ ਪ੍ਰਧਾਨ ਮੰਤਰੀ ਟਰੂਡੋ ਨੂੰ ਤੁਰੰਤ ਪਾਰਲੀਮੈਂਟ ਦੀ ਕਾਰਜਕਾਰੀ ਮੀਟਿੰਗ ਸੱਦ ਇਸ ਮੁੱਦੇ ਤੇ ਅਲਬਰਟਾ ਨਾਲ ਰਜਾਮੰਦਗੀ ਸਾਬਿਤ ਕਰਕੇ ਇਸਦਾ ਹੱਲ ਕੱਢਿਆ ਜਾਏ ਅਤੇ ਪ੍ਰੋਜੈਕਟ ਨੂੰ ਸ਼ੁਰੂ ਕਰਵਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕੀਤੀਆਂ ਜਾਣ

ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਅਲਬਰਟਾ ਨੈਸ਼ਨਲ ਕਲਾਈਮੇਟ ਯੋਜਨਾ ਤੋਂ ਬਾਹਰ ਹੋ ਜਾਵੇਗਾ ਅਤੇ ਯਾਦ ਰਹੇ ਕਿ ਬਿਨਾਂ ਅਲਬਰਟਾ ਦੀ ਰਜ਼ਾ ਬੰਦਗੀ ਤੋਂ ਨੈਸ਼ਨਲ ਕਲਾਈਮੈਟ ਯੋਜਨਾ ਕਿਸੇ ਕੰਮ ਦੀ ਨਹੀਂ ਰਹੇਗੀ ਅਤੇ ਇਹ ਯੋਜਨਾ ਟਰੂਡੋ ਸਰਕਾਰ ਲਈ ਬਹੁਤ ਅਹਿਮੀਅਤ ਰੱਖਦੀ ਹੈ।

Show More

Related Articles

Leave a Reply

Your email address will not be published. Required fields are marked *

error: Content is protected !!
Close
www.000webhost.com